Breaking News
Smart Media Dashmesh Insurance Point

Pracheen Kala Kendra

ਪੰਜਾਬ ਘਰਾਣੇ ਦੇ ਦੋ ਨੌਜਵਾਨ ਕਲਾਕਾਰਾਂ ਵੱਲੋਂ ਸੋਲੋ ਤਬਲਾ ਵਾਦਨ ਦੀ ਅਦਭੁੱਤ ਪੇਸ਼ਕਾਰੀ

ਚੰਡੀਗੜ੍ਹ, 28 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ: ਬੀਤੀ ਸ਼ਾਮ ਪ੍ਰਾਚੀਨ ਕਲਾ ਕੇਂਦਰ ਦੇ ਐੱਮ.ਐੱਲ.ਕੌਸਰ ਆਡੀਟੋਰੀਅਮ ਵਿਖੇ ਪੰਜਾਬ ਘਰਾਣੇ ਦੇ ਦੋ ਨੌਜਵਾਨ ਕਲਾਕਾਰਾਂ ਵੱਲੋਂ ਸੋਲੋ ਤਬਲਾ ਵਾਦਨ ਦੀ ਪੇਸ਼ਕਾਰੀ ਕੀਤੀ ਗਈ। ਪੰਡਿਤ ਸੁਸ਼ੀਲ ਜੈਨ ਦੀ ਅਗਵਾਈ ਹੇਠ ਪੰਜਾਬ ਘਰਾਣੇ ਦੇ ਤਬਲਾ ਗੁਰੂ ਤੋਂ ਤਬਲਾ ਵਾਦਨ ਦੀ ਸਿਖਲਾਈ ਲੈ ਰਹੇ ਸਵਰਿਤ ਪੰਚਾਲ (ਪੁਣੇ) ਅਤੇ ਰਾਘਵ ਪ੍ਰਿਆ ਭਾਰਦਵਾਜ (ਅੰਮ੍ਰਿਤਸਰ)…

Read more

ਪ੍ਰਾਚੀਨ ਕਲਾ ਕੇਂਦਰ ਵੱਲੋਂ ਵਿਸ਼ੇਸ਼ ਸੰਗੀਤਕ ਸ਼ਾਮ ਦਾ ਆਯੋਜਨ

ਚੰਡੀਗੜ੍ਹ, 21 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ: ਪ੍ਰਾਚੀਨ ਕਲਾ ਕੇਂਦਰ ਦੇ ਸੈਕਟਰ 35 ਸਥਿਤ ਐਮ.ਐਲ. ਕੌਸਰ ਆਡੀਟੋਰੀਅਮ ਵਿੱਚ ਅੱਜ ਇੱਕ ਵਿਸ਼ੇਸ਼ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੰਬਈ ਤੋਂ ਆਏ ਪ੍ਰਸਿੱਧ ਬੰਸਰੀ ਵਾਦਕ ਪੰਡਿਤ ਸੰਤੋਸ਼ ਸੰਤ ਨੇ ਆਪਣੀ ਸੁਰੀਲੀ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਉਨ੍ਹਾਂ ਦੀ ਪ੍ਰਤਿਭਾਸ਼ਾਲੀ ਸਹਾਇਕ ਹਰਸ਼ਿਤਾ ਗਿਰੀ ਵੀ ਉਨ੍ਹਾਂ…

Read more