Breaking News
Smart Media Dashmesh Insurance Point

MLA Neena Mittal

ਬਨੂੰੜ ਨੂੰ ਮਾਲ ਅਤੇ ਪੁਲਿਸ ਸਬ ਡਵੀਜ਼ਨ ਦਾ ਦਰਜਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ : ਵਿਧਾਇਕ ਨੀਨਾ ਮਿੱਤਲ

ਵਿਧਾਇਕਾ ਵੱਲੋਂ 8 ਪਿੰਡਾਂ ਦੇ ਮਾਲ ਰਿਕਾਰਡ ਅਤੇ ਨਵੀਂ ਕਾਨੂੰਗੋਈ ਸਥਾਪਤ ਕਰਨ ਲਈ ਡੀਸੀ ਨਾਲ ਮੀਟਿੰਗ ਐਸ.ਏ.ਐਸ. ਨਗਰ, 28 ਅਗਸਤ, ਪੰਜਾਬੀ ਦੁਨੀਆ ਬਿਊਰੋ: ਵਿਧਾਇਕਾ ਰਾਜਪੁਰਾ ਸ਼੍ਰੀਮਤੀ ਨੀਨਾ ਮਿੱਤਲ ਨੇ ਅੱਜ ਇੱਥੇ ਕਿਹਾ ਕਿ ਬਨੂੰੜ ਇਲਾਕੇ ਰਾਜਪੁਰਾ (ਪਟਿਆਲਾ) ਨਾਲ ਲੱਗਦੇ ਅੱਠ ਪਿੰਡਾਂ ਨੂੰ ਮਾਲ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸ਼ਾਮਿਲ ਕਰਵਾਉਣ ਉਪਰੰਤ, ਹੁਣ ਉਨ੍ਹਾਂ ਦੀ…

Read more