Breaking News
Smart Media Dashmesh Insurance Point

Anganwadi union

ਆਂਗਣਵਾੜੀ ਯੂਨੀਅਨ ਵੱਲੋਂ e-KYC ਤੇ FRS ਵਿਰੁੱਧ ਚੰਡੀਗੜ੍ਹ ‘ਚ ਜ਼ਬਰਦਸਤ ਰੋਸ ਪ੍ਰਦਰਸ਼ਨ

ਆਪਣੇ ਅਧਿਕਾਰਾਂ ਦੀ ਰਾਖੀ ਅਤੇ ਵਿਭਾਗੀ ਤਾਨਾਸ਼ਾਹੀ ਖਿਲਾਫ ਗਰਜੇ ਆਂਗਣਵਾੜੀ ਮੁਲਾਜ਼ਮ ਚੰਡੀਗੜ੍ਹ, 25 ਜੁਲਾਈ, ਅਮਨਦੀਪ ਸਿੰਘ : ਈ-ਕੇਵਾਈਸੀ ਅਤੇ ਐਫ ਆਰ ਐਸ ਦੇ ਵਿਰੁੱਧ ਅੱਜ ਪੰਜਾਬ ਦੀਆਂ ਹਜ਼ਾਰਾਂ ਆਂਗਣਵਾੜੀ ਵਰਕਰਾਂ ਨੇ ਚੰਡੀਗੜ੍ਹ ਵਿਚ ਇਕੱਠੀਆਂ ਹੋ ਕੇ ਸਰਕਾਰ ਵਿਰੁੱਧ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਬੈਨਰ ਹੇਠ ਅੱਜ ਹਜ਼ਾਰਾਂ ਦੀ ਗਿਣਤੀ ਵਿਚ…

Read more