ਮੈਡਰਿਡ, 20 ਮਈ, ਪੰਜਾਬੀ ਦੁਨੀਆ ਬਿਊਰੋ: ਦੇਸ਼ ਵਿੱਚ ਰਾਸ਼ਟਰੀ ਬਿਜਲੀ ਬੰਦ ਹੋਣ ਤੋਂ ਮਹੀਨਾ ਬਾਅਦ, ਮੰਗਲਵਾਰ ਨੂੰ ਸਪੇਨ ਦੀਆਂ ਸਾਰੀਆਂ ਪ੍ਰਮੁੱਖ ਮੋਬਾਈਲ ਕੰਪਨੀਆਂ ਦੀਆਂ ਨੈਟਵਰਕ ਸੇਵਾਵਾਂ ਅਚਾਨਕ ਠੱਪ ਹੋ ਗਈਆਂ। ਇਨ੍ਹਾਂ ਵਿੱਚ ਮੋਵਿਸਟਾਰ, ਔਰੇਂਜ, ਵੋਡਾਫੋਨ, ਡਿਜੀਮੋਬਿਲ ਅਤੇ ਓ2 ਸ਼ਾਮਲ ਹਨ। ਇਸ ਦੌਰਾਨ ਮੋਬਾਇਲ ਸਿਗਨਲ ਅਤੇ ਇੰਟਰਨੈੱਟ ਸਿਗਨਨ ਨਾ ਹੋਣ ਸਦਕਾ, ਮੈਡਰਿਡ, ਬਾਰਸੀਲੋਨਾ, ਅੰਡਾਲੂਸੀਆ, ਗੈਲੀਸੀਆ, ਬਾਸਕ…
ਨਿਊਯਾਰਕ, 20 ਮਈ, ਪੰਜਾਬੀ ਦੁਨੀਆ ਬਿਊਰੋ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਦਾਅਵਾ ਕੀਤਾ ਹੈ ਕਿ ਰੂਸ ਅਤੇ ਯੂਕਰੇਨ ਵਿਚਕਾਰ ਜੰਗਬੰਦੀ ਅਤੇ ਯੁੱਧ ਦਾ ਸੰਭਾਵੀ ਅੰਤ ਹੋ ਗਿਆ ਹੈ ਅਤੇ ਦੋਵੇਂ ਦੇਸ਼ ਤੁਰੰਤ ਗੱਲਬਾਤ ਸ਼ੁਰੂ ਕਰਨ ਲਈ ਤਿਆਰ ਹਨ। ਉਹਨਾਂ ਇਹ ਦਾਅਵਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕਰੀਬ ਦੋ ਘੰਟੇ…
© 2025 Punjabidunia. All rights reserved. | Powered by WordPress | Theme by TheBootstrapThemes