Breaking News
Dashmesh GS Electricals Smart Media Insurance Point Tav Prasad

ਸਰਕਾਰੀ ਸਕੂਲ ਨੁਸ਼ਿਹਰਾ ਪੱਤਣ ਦੀ ਅਧਿਆਪਕਾ ‘ਤੇ ਲੱਗੇ ਬਦਇਖਲਾਕੀ ਦੇ ਦੋਸ਼

ਦੋ ਅਧਿਆਪਕਾਵਾਂ ਦੀ ਮੇਹਣੋ ਮੇਹਣੀ ਹੁੰਦਿਆਂ ਦੀ ਵੀਡੀਓ ਵਾਈਰਲ ਸਿੱਖਿਆ ਅਧਿਕਾਰੀ ਫੋਨ ਚੁੱਕਣ ਵੀ ਪਸੰਦ ਨਹੀਂ ਕਰਦੇ ਮੁਕੇਰੀਆਂ, 31 ਮਈ, ਮਨਜੀਤ ਸਿੰਘ ਚੀਮਾ: ਅੱਜ ਸਵੇਰੇ ਨੁਸ਼ਿਹਰਾ ਪੱਤਣ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਇੱਕ ਅਧਿਆਪਕਾ ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਆ ਕੇ ਸਕੂਲ ਦੀ ਅਧਿਆਪਕ ਖਿਲਾਫ਼ ਬਦਇਖਲਾਕੀ ਦੇ ਦੋਸ਼ ਲਗਾ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।…

Read more

ਭਾਜਪਾ ਉਮੀਦਵਾਰ ਜੀਵਨ ਗੁਪਤਾ ਵੱਡੀ ਲੀਡ ਨਾਲ ਜਿੱਤਣਗੇ ਚੋਣ: ਹਰਦੇਵ ਉਭਾ

ਉਮੀਦਵਾਰ ਬਣਾਉਣ ਲਈ ਸਮੁੱਚੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਚੰਡੀਗੜ੍ਹ, 31 ਪੰਜਾਬੀ ਦੁਨੀਆ ਬਿਊਰੋ: ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਲੁਧਿਆਣਾ ਪੱਛਮੀ ਜਿਮਨੀ ਚੋਣ ਲਈ ਸ਼੍ਰੀ ਜੀਵਨ ਗੁਪਤਾ ਜੀ ਨੂੰ ਭਾਜਪਾ ਵੱਲੋਂ ਉਮੀਦਵਾਰ ਚੁਣਨ ‘ਤੇ ਹਾਰਦਿਕ ਵਧਾਈਆਂ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ…

Read more