Breaking News
Smart Media Dashmesh Insurance Point

Year: 2025

ਬਲਬੀਰ ਸਿੱਧੂ ਨੇ ਲੈਂਡ ਪੂਲਿੰਗ ਸਕੀਮ ‘ਤੇ ਰੋਕ ਲਗਾਉਣ ਲਈ ਮਾਣਯੋਗ ਹਾਈਕੋਰਟ ਦਾ ਕੀਤਾ ਧੰਨਵਾਦ

ਐਸ.ਏ.ਐਸ ਨਗਰ, 7 ਅਗਸਤ, ਪੰਜਾਬੀ ਦੁਨੀਆ ਬਿਊਰੋ :  ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮਾਣਯੋਗ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਲੈਂਡ ਪੂਲਿੰਗ ਸਕੀਮ ‘ਤੇ 4 ਹਫ਼ਤਿਆਂ ਲਈ ਲਗਾਈ ਗਈ ਰੋਕ ਉੱਤੇ ਹਾਈ ਕੋਰਟ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਨਾ ਸਿਰਫ਼ ਪੰਜਾਬ ਦੀ ਕਿਸਾਨੀ ਨੂੰ, ਪੰਜਾਬ…

Read more

ਭਾਰਤੀ ਮੂਲ ਦੀ 6 ਸਾਲਾ ਬੱਚੀ ਨਸਲੀ ਹਮਲੇ ਸ਼ਿਕਾਰ

ਵਾਟਰਫੋਰਡ ਸਿਟੀ / ਨਵੀਂ ਦਿੱਲੀ, 7 ਅਗਸਤ, ਪੰਜਾਬੀ ਦੁਨੀਆ ਬਿਊਰੋ : ਆਇਰਲੈਂਡ ਦੇ ਵਾਟਰਫੋਰਡ ਵਿੱਚ ਭਾਰਤੀ ਮੂਲ ਦੀ ਇੱਕ 6 ਸਾਲਾ ਬੱਚੀ ‘ਤੇ ਉਸਦੇ ਘਰ ਦੇ ਬਾਹਰ ਮੁੰਡਿਆਂ ਦੇ ਇੱਕ ਸਮੂਹ ਵੱਲੋਂ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਹਮਲਾਵਰਾਂ ਵੱਲੋਂ ਬੱਚੀ ਦੇ ਗੁਪਤ ਅੰਗਾਂ ਉਤੇ ਵੀ ਵਾਰ ਕੀਤਾ ਗਿਆ। ਉਹ ਚੀਕ ਕੇ ਕਹਿ ਰਹੇ ਸਨ, “ਭਾਰਤ…

Read more