Breaking News
Smart Media Dashmesh Mohali Walk Smart Media Insurance Point Hardev Singh Ubha

Month: August 2024

ਮਹਾਰਾਸ਼ਟਰ: ਅਕੋਲਾ ‘ਚ 6 ਵਿਦਿਆਰਥਣਾਂ ਨਾਲ ਜਿਣਸੀ ਸ਼ੋਸ਼ਣ ਕਰਨ ਵਾਲਾ ਅਧਿਆਪਕ ਗ੍ਰਿਫਤਾਰ

ਅਕੋਲਾ, 21 ਅਗਸਤ: ਮਹਾਰਾਸ਼ਟਰ ਦੇ ਬਦਲਾਪੁਰ ‘ਚ 2 ਨਾਬਾਲਗ ਲੜਕੀਆਂ ਦੇ ਯੌਨ ਸ਼ੋਸ਼ਣ ਮਾਮਲੇ ਤੋਂ ਬਾਅਦ ਹੁਣ ਅਕੋਲਾ ਤੋਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਾਜ਼ੀਖੇਡ ਦੇ ਜ਼ਿਲ੍ਹਾ ਪ੍ਰੀਸ਼ਦ ਸਕੂਲ ਦੀਆਂ ਵਿਦਿਆਰਥਣਾਂ ਨਾਲ ਅਧਿਆਪਕ ਪ੍ਰਮੋਦ ਸਰਦਾਰ ‘ਤੇ ਛੇੜਛਾੜ ਦਾ ਦੋਸ਼ ਲੱਗਾ ਹੈ। ਦੋਸ਼ੀ ਅਧਿਆਪਕ ਨੇ 6 ਵਿਦਿਆਰਥਣਾਂ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਉਨ੍ਹਾਂ…

Read more

ਬੱਸ ਖੱਡ ’ਚ ਡਿੱਗਣ ਕਾਰਨ 35 ਸ਼ਰਧਾਲੂਆਂ ਦੀ ਮੌਤ

ਤਹਿਰਾਨ, 21 ਅਗਸਤ : ਇਰਾਨ ਵਿੱਚ ਵਾਪਰੇ ਇਕ ਭਿਆਨਕ ਹਾਦਸੇ ਵਿੱਚ 35 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਖ਼ਬਰਾਂ ਮੁਤਾਬਕ ਪਾਕਿਸਤਾਨ ਤੋਂ ਸ਼ੀਆ ਸ਼ਰਧਾਲੂਆਂ ਦੀ ਭਰੀ ਇਕ ਬੱਸ ਇਰਾਕ ਜਾ ਰਹੀ ਸੀ। ਈਰਾਨ ਵਿੱਚ ਪਹੁੰਚਣ ਦੌਰਾਨ ਇਹ ਬੱਸ ਇਕ ਖੱਡ ਵਿੱਚ ਡਿੱਗ ਗਈ ਕਾਰਨ, ਜਿਸ ਵਿੱਚ 35 ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ ਦਰਜਨ…

Read more