Breaking News
Smart Media Dashmesh Mohali Walk Smart Media Insurance Point Hardev Singh Ubha

Month: August 2024

ਡਾ: ਅਰੁਣ ਖੰਨਾ ਨੇ ਸਪਿਰਿਟ ਆਫ ਓਲੰਪਿਕ ਫੋਟੋਗ੍ਰਾਫੀ ਦੀ ਵੱਕਾਰੀ ਪ੍ਰਤੀਯੋਗਤਾ ਜਿੱਤੀ

ਚੰਡੀਗੜ੍ਹ, 26 ਅਗਸਤ, ਪੰਜਾਬੀ ਦੁਨੀਆ ਬਿਊਰੋ: ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਅਲਾਇੰਸ ਫ੍ਰਾਂਸੇਜ਼, ਚੰਡੀਗੜ੍ਹ ਵਲੋਂ ਕਲਾਤਮਕ ਪ੍ਰਗਟਾਵੇ ਅਤੇ ਸੱਭਿਆਚਾਰਕ ਰੁਝੇਵਿਆਂ ਨੂੰ ਉਤਸ਼ਾਹਿਤ ਕਰਨ ਦੀ ਪਹਿਲਕਦਮੀ ਵਜੋਂ ਇੱਕ ਵੱਕਾਰੀ ਫੋਟੋਗ੍ਰਾਫੀ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਪੈਰਿਸ ਵਿੱਚ ਹਾਲ ਹੀ ਵਿੱਚ ਹੋਈਆਂ ਓਲੰਪਿਕ 2024 ਅਨੁਸਾਰ ਮੁਕਾਬਲੇ ਦਾ ਵਿਸ਼ਾ ‘ਓਲੰਪਿਕ ਖੇਡਾਂ ਦੀ ਆਤਮਾ ਨੂੰ ਕੈਪਚਰ ਕਰੋ’ ਸੀ। ਇਹ ਮੁਕਾਬਲਾ…

Read more

ਗ੍ਰਹਿ ਮੰਤਰਾਲੇ ਵਲੋਂ ਲੱਦਾਖ ਵਿੱਚ ਪੰਜ ਨਵੇਂ ਜ਼ਿਲ੍ਹਿਆਂ ਦੇ ਗਠਨ ਨੂੰ ਮਨਜ਼ੂਰੀ

ਨਵੀਂ ਦਿੱਲੀ, 26 ਅਗਸਤ, ਪੰਜਾਬੀ ਦੁਨੀਆ ਬਿਊਰੋ: ਗ੍ਰਹਿ ਮੰਤਰਾਲੇ ਨੇ ਵਿਕਸਿਤ ਅਤੇ ਖੁਸ਼ਹਾਲ ਲੱਦਾਖ ਬਣਾਉਣ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਪੰਜ ਨਵੇਂ ਜ਼ਿਲ੍ਹਿਆਂ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ ਕਿ ਇਸ ਫੈਸਲੇ…

Read more