Breaking News
Smart Media Dashmesh Insurance Point

Day: 20 March 2024

ਵਿਜੀਲੈਂਸ ਬਿਊਰੋ ਵੱਲੋਂ 20 ਹਜ਼ਾਰ ਰਿਸ਼ਵਤ ਲੈਂਦਾ ਐਸ.ਡੀ.ਐਮ. ਦਫ਼ਤਰ ਦਾ ਬਿੱਲ ਕਲਰਕ ਗ੍ਰਿਫਤਾਰ

ਚੰਡੀਗੜ, 20 ਮਾਰਚ, ਪੰਜਾਬੀ ਦੁਨੀਆ ਬਿਊਰੋ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਬੁੱਧਵਾਰ ਨੂੰ ਐਸ.ਡੀ.ਐਮ ਦਫਤਰ ਮੋਹਾਲੀ ਵਿਖੇ ਤਾਇਨਾਤ ਬਿਲ ਕਲਰਕ ਨਰਿੰਦਰ ਕੁਮਾਰ ਨੂੰ 20,000 ਰੁਪਏ ਰਿਸ਼ਵਤ ਲੈਂਦਾ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਬੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਯਾਦਵਿੰਦਰ ਸਿੰਘ…

Read more

ਭਾਸਕਰ ਰਾਓ ਸੰਮੇਲਨ ਦੇ 5ਵੇਂ ਦਿਨ ਸ਼ਾਸਤਰੀ ਗਾਇਣ ਅਤੇ ਸਰੋਦ ਦੀਆਂ ਤਰੰਗਾਂ ‘ਚ ਮੰਤਰ-ਮੁਗਧ ਹੋਏ ਸਰੋਤੇ

ਚੰਡੀਗੜ੍ਹ, 20 ਮਾਰਚ, ਪੰਜਾਬੀ ਦੁਨੀਆ ਬਿਊਰੋ: ਪ੍ਰਾਚੀਨ ਕਲਾ ਕੇਂਦਰ ਵਲੋਂ ਆਯੋਜਿਤ ਕੀਤੇ ਜਾ ਰਹੇ ਅਖਿਲ ਭਾਰਤੀ ਭਾਸਕਰ ਰਾਓ ਸੰਗੀਤ ਸੰਮੇਲਨ ਦੇ ਪੰਜਵੇਂ ਦਿਨ ਟੈਗੋਰ ਥੀਏਟਰ ਵਿੱਚ ਸੁਜਾਤਾ ਗਰੁਵ ਦੇ ਸ਼ਾਸਤਰੀ ਗਾਇਣ ਅਤੇ ਪੰਡਿਤ ਰਾਜੀਬ ਚੱਕਰਵਰਤੀ ਦੇ ਸਰੋਦ ਵਾਦਨ ਨੇ ਸੰਗੀਤ ਪ੍ਰੇਮੀਆਂ ਨੂੰ ਆਨੰਦਿਤ ਕਰ ਦਿੱਤਾ। ਅੱਜ ਦੇ ਕਲਾਕਾਰਾਂ ਵਿੱਚ ਸੁਜਾਤਾ ਗਰੂਵ ਕੁਮਾਰ ਸੰਗੀਤਕਾਰ ਪਰਿਵਾਰ ਵਿੱਚ…

Read more