Breaking News
Smart Media Dashmesh Mohali Walk Smart Media Insurance Point Hardev Singh Ubha

ਪੰਜਾਬ ਭਾਜਪਾ ਵੱਲੋਂ ਕੋਆਰਡੀਨੇਟਰਾਂ ਦੀਆਂ ਨਵੀਆਂ ਨਿਯੁਕਤੀਆਂ

ਚੰਡੀਗੜ੍ਹ, 22 ਅਪ੍ਰੈਲ (ਮਨਜੀਤ ਸਿੰਘ ਚਾਨਾ) : 

ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਕੇਸ਼ ਰਾਠੌਰ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਜਪਾ ਸਟੇਟ ਸੈੱਲ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ।

ਭਾਜਪਾ ਦੇ ਸੂਬਾ ਜਨਰਲ ਸਕੱਤਰ ਰਕੇਸ਼ ਰਾਠੌਰ ਨੇ ਚੰਡੀਗੜ੍ਹ ਤੋਂ ਜਾਰੀ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਸਟੇਟ ਸੈੱਲ ਦੇ ਦਫ਼ਤਰ ਸਕੱਤਰ ਦੇ ਤੌਰ ਤੇ ਸਵਾਤੀ ਅਰੋੜਾ (ਲੁਧਿਆਣਾ) ਤੇ ਰਮਨਦੀਪ ਬਜਾਜ (ਫ਼ਿਰੋਜ਼ਪੁਰ), ਸਟੇਟ ਸੈੱਲ ਸਹਿ ਕੋਆਰਡੀਨੇਟਰ ਲੋਕ ਸਭਾ ਭਾਰਤ ਭੂਸ਼ਨ ਬਿੰਟਾ ਨੂੰ ਲੋਕ ਸਭਾ ਹਲਕਾ (ਬਠਿੰਡਾ), ਕੈਪਟਨ ਗੁਰਜਿੰਦਰ ਸਿੰਘ ਸਿੱਧੂ (ਸੰਗਰੂਰ), ਪੀਕੇਐਸ ਭਾਰਦਵਾਜ (ਫਤਹਿਗੜ ਸਾਹਿਬ), ਸੰਨੀ ਸ਼ਰਮਾ (ਜਲੰਧਰ), ਸੁਭਾਸ਼ ਡਾਵਰ (ਲੁਧਿਆਣਾ), ਕਮੇਸ਼ਵਰ ਘੁੰਬਰ (ਫਿਰੋਜਪੁਰ), ਅਮਨ ਐਰੀ (ਅੰਮ੍ਰਿਤਸਰ), ਰੋਹਿਤ ਸ਼ਰਮਾ (ਆਨੰਦਪੁਰ ਸਾਹਿਬ), ਭਾਰਤ ਭੂਸ਼ਨ ਬਾਂਸਲ (ਫਰੀਦਕੋਟ), ਅਰੁਣ ਗੋਸਾਈ (ਗੁਰਦਾਸਪੁਰ), ਸ਼ਮਸ਼ੇਰ ਸਿੰਘ ਰੰਧਾਵਾ (ਖਡੂਰ ਸਾਹਿਬ), ਸੁਰਿਦਰਪਾਲ ਸਿੰਘ (ਪਟਿਆਲ਼ਾ) ਅਤੇ ਸਚਿਨ ਬੱਸੀ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਨਿਯੁਕਤ ਕੀਤਾ ਗਿਆ ਹੈ ।

Leave a Reply

Your email address will not be published. Required fields are marked *