Breaking News
Smart Media Dashmesh Insurance Point

Top News

ਮੀਂਹ ਕਾਰਨ ਆਏ ਹੜ੍ਹ ‘ਚ ਰੁੜੇ 3,000 LPG ਸਿਲੰਡਰ, ਲੋਕਾਂ ਨੇ ਲੁੱਟੇ

ਪ੍ਰਸ਼ਾਸਨ ਵੱਲੋਂ ‘ਸਿਲੰਡਰਾਂ ਨਾ ਛੂਹਣ ਅਤੇ ਇਕੱਠਾ ਨਾ ਕਰਨ’ ਦੀ ਅਪੀਲ ਪਨਵੇਲ (ਮੁੰਬਈ), 9 ਜੁਲਾਈ, ਪੰਜਾਬੀ ਦੁਨੀਆ ਬਿਊਰੋ: ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਭਾਰੀ ਬਾਰਸ਼ ਕਾਰਨ ਐਚਪੀਸੀਐਲ ਪਤਾਲਗੰਗਾ ਐਲਪੀਜੀ ਬੋਟਲਿੰਗ ਪਲਾਂਟ ਵਿੱਚ ਪਾਣੀ ਭਰਨ ਕਾਰਨ ਲਗਭਗ 3,000 ਐਲਪੀਜੀ ਸਿਲੰਡਰ ਪਤਾਲਗੰਗਾ ਨਦੀ ਵਿੱਚ ਵਹਿ ਗਏ। ਇਸ ਦੌਰਾਨ ਸਥਾਨਕ ਲੋਕ, ਸਿਲੰਡਰਾਂ ਨੂੰ ਪਾਣੀ ‘ਚੋਂ ਫੜਨ ਵਿੱਚ ਜੁਟ…

Read more

Vasai-Virar ਹੜ੍ਹ ਸੰਕਟ: ਭਾਰੀ ਮੀਂਹ ਕਾਰਨ ਰੇਲ-ਬਿਜਲੀ ਸੇਵਾਵਾਂ ਠੱਪ, ਆਮ ਜਨ-ਜੀਵਨ ਪ੍ਰਭਾਵਿਤ

ਮੁੰਬਈ, 8 ਜੁਲਾਈ, ਪੰਜਾਬੀ ਦੁਨੀਆ ਬਿਊਰੋ: ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਮੁੰਬਈ ਦੇ ਵਸਈ-ਵਿਰਾਰ ਅਤੇ ਨਾਲਾਸੋਪਾਰਾ ਖੇਤਰਾਂ ਵਿੱਚ ਭਿਆਨਕ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਇਸ ਮਾੜੀ ਸਥਿਤੀ ਦੇ ਕਾਰਨ ਕਈ ਨੀਵੇਂ ਇਲਾਕਿਆਂ ਵਿਚ ਪੰਜ ਫੁੱਟ ਤੱਕ ਪਾਣੀ ਭਰ ਗਿਆ ਹੈ ਅਤੇ ਆਵਾਜਾਈ ਅਤੇ ਜ਼ਰੂਰੀ ਸੇਵਾਵਾਂ ਵਿੱਚ ਵਿਘਨ ਪਿਆ ਹੈ।…

Read more