1972 ਦੀਆਂ ਓਲੰਪਿਕ ਖੇਡਾਂ ਤੋਂ ਬਾਅਦ ਪਹਿਲੀ ਵਾਰ ਆਸਟਰੇਲੀਆ ਨੂੰ ਦਿੱਤੀ ਮਾਤ ਨਵੀਂ ਦਿੱਲੀ, 2 ਅਗਸਤ, ਪੰਜਾਬੀ ਦੁਨੀਆ ਬਿਊਰੋ: ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ੁੱਕਰਵਾਰ ਨੂੰ ਪੈਰਿਸ ਓਲੰਪਿਕ 2024 ਦੇ ਆਪਣੇ ਆਖ਼ਰੀ ਪੂਲ ਬੀ ਮੈਚ ਵਿੱਚ ਆਸਟਰੇਲੀਆ ਨੂੰ 3-2 ਨਾਲ ਹਰਾ ਕੇ 52 ਸਾਲਾਂ ਵਿੱਚ ਪਹਿਲੀ ਇਤਿਹਾਸਿਕ ਪ੍ਰਾਪਤੀ ਕੀਤੀ ਹੈ। 1972 ਦੀਆਂ ਓਲੰਪਿਕ ਖੇਡਾਂ ਤੋਂ…
ਸਰੀਰਕ ਸਿੱਖਿਆ ਇੱਕ ਅਜਿਹਾ ਵਿਸ਼ਾ ਹੈ ਜੋ ਵਿਦਿਆਰਥੀ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਂਦਾ ਹੈ ਕਿਉਂਕਿ ਇੱਕ ਤੰਦਰੁਸਤ ਸਰੀਰ ਵਿੱਚ ਹੀ ਇੱਕ ਤੰਦਰੁਸਤ ਮਨ ਰਹਿ ਸਕਦਾ ਹੈ। ਸਰੀਰਕ ਸਿੱਖਿਆ ਵਿੱਚ ਕੈਰੀਅਰ ਦੇ ਅਨੇਕਾਂ ਵਿਕਲਪ ਹਨ ਜੋ ਵਿਅਕਤੀ ਦੀ ਰੁਚੀ ਅਤੇ ਕਾਬਲੀਤ ਦੇ ਅਧਾਰ ‘ਤੇ ਚੁਣੇ ਜਾ ਸਕਦੇ ਹਨ। ਇਹਨਾਂ ਵਿੱਚੋਂ ਕੁਝ ਵਿਕਲਪ ਹੇਠ…
© 2025 Punjabidunia. All rights reserved. | Powered by WordPress | Theme by TheBootstrapThemes