Breaking News
Smart Media Dashmesh Mohali Walk Smart Media Insurance Point Hardev Singh Ubha

Sports

IND-SA T20I : ਭਾਰਤ ਦੀ ਅਫ਼ਰੀਕਾ ਵਿਰੁੱਧ ਧਮਾਕੇਦਾਰ ਜਿੱਤ, 135 ਦੌੜਾਂ ਨਾਲ ਹਰਾਇਆ

4 ਮੈਂਚਾਂ ਦੀ ਸੀਰੀਜ਼ ਉਤੇ 3-1 ਨਾਲ ਕੀਤਾ ਕਬਜ਼ਾਸੰਜੂ ਸੈਮਸਨ ਅਤੇ ਤਿਲਕ ਵਰਮਾ ਨੇ ਠੋਕੇ ਸੈਂਕੜੇ ਜੌਹਾਨਸਬਰਗ, 16 ਨਵੰਬਰ, ਪੰਜਾਬੀ ਦੁਨੀਆ ਬਿਊਰੋ : ਭਾਰਤ ਦੀ ਨੌਜਵਾਨ ਟੀਮ ਵੱਲੋਂ ਦੱਖਣੀ ਅਫਰੀਕਾ ਖਿਲਾਫ ਚਾਰ ਮੈਂਚਾਂ ਦੀ ਟੀ-20 ਸੀਰੀਜ਼ 3-1 ਨਾਲ ਜਿੱਤ ਲਈ ਹੈ। ਜੌਹਾਨਸਬਰਗ ਦੇ ਵਾਂਡਰਡਰਜ਼ ਮੈਦਾਨ ਵਿਚ ਖੇਡੇ ਗਏ ਚੌਥੇ ਟੀ20 ਮੈਚ ਵਿਚ ਸੰਜੂ ਸੈਮਸਨ ਅਤੇ…

Read more

ਰੋਹਿਤ-ਰਿਤਿਕਾ ਦੇ ਘਰ ਬੇਟੇ ਨੇ ਲਿਆ ਜਨਮ, ਪਰਿਵਾਰ ਵਿਚ ਖੁਸ਼ੀ ਦਾ ਮਾਹੌਲ

ਭਾਰਤੀ ਕਪਤਾਨ ਦੇ ਪਰਥ ਟੈਸਟ ਲਈ ਆਸਟ੍ਰੇਲੀਆ ਪਹੁੰਚਣ ਦੀ ਸੰਭਾਵਨਾ ਮੁੰਬਈ, 16 ਨਵੰਬਰ, ਪੰਜਾਬੀ ਦੁਨੀਆ ਬਿਊਰੋ: ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਦੇ ਬੇਟੇ ਨੂੰ ਜਨਮ ਦਿੱਤਾ ਹੈ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਪਰਿਵਾਰ ਵਿਚ ਜਸ਼ਨ ਦਾ ਮਾਹੌਲ ਸੀ। ਪਰਿਵਾਰ ਵਿਚ ਇਹ ਖੁਸ਼ੀ ਨਾ ਸਿਰਫ਼ ਰੋਹਿਤ ਲਈ ਨਿੱਜੀ ਤੌਰ ‘ਤੇ ਚੰਗੀ ਖ਼ਬਰ ਹੈ, ਸਗੋਂ…

Read more