Breaking News
Smart Media Dashmesh Mohali Walk Smart Media Insurance Point Hardev Singh Ubha

National

ਦੇਸ਼ ਦੇ ਦੋ ਆਈਪੀਐਲ: ਪਹਿਲਾ ਇੰਡੀਅਨ ਪ੍ਰੀਮੀਅਰ ਲੀਗ ਅਤੇ ਦੂਜਾ ਇੰਡੀਆ ਪੇਪਰ ਲੀਕ : ਰਾਘਵ ਚੱਢਾ

ਕਿਹਾ, ਭਾਜਪਾ ਸਰਕਾਰ ਨੌਜਵਾਨਾਂ ਨੂੰ ਚੰਗੀ ਸਿੱਖਿਆ ਪ੍ਰਣਾਲੀ ਦੇਣ ‘ਚ ਨਾਕਾਮ ਅਤੇ ਵਿਆਪਮ, ਨੀਟ, ਯੂਜੀਸੀ ਨੈਟ, ਯੂਪੀ ਪੁਲਿਸ ਭਰਤੀ ਸਮੇਤ ਸਾਰੇ ਪੇਪਰ ਲੀਕ ਹੋਏ ਨਵੀਂ ਦਿੱਲੀ, 2 ਜੁਲਾਈ, ਪੰਜਾਬੀ ਦੁਨੀਆ ਬਿਊਰੋ: ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਨੀਟ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਦੇ…

Read more

ਕਰਨਾਲ ਨੇੜੇ ਚੱਲਦੀ ਮਾਲ ਗੱਡੀ ਤੋਂ ਕੰਟੇਨਰ ਡਿੱਗੇ, ਆਵਾਜਾਈ ਪ੍ਰਭਾਵਿਤ

ਕਰਨਾਲ, 2 ਜੁਲਾਈ, ਪੰਜਾਬੀ ਦੁਨੀਆ ਬਿਊਰੋ : ਅੰਬਾਲਾ ਤੋਂ ਦਿੱਲੀ ਜਾ ਰਹੀ ਮਾਲ ਗੱਡੀ ਦੀ ਪਿਛਲੀ ਬੋਗੀ ਦੇ ਪਹੀਏ ਪਟੜੀ ਤੋਂ ਉਤਰ ਜਾਣ ਕਾਰਨ ਮਾਲ ਗੱਡੀ ਦੇ ਸੱਤ ਕੰਟੇਨਰ ਪਟੜੀ ‘ਤੇ ਡਿੱਗ ਗਏ। ਸੱਤ ਕੰਟੇਨਰਾਂ ਵਿੱਚੋਂ ਇੱਕ ਓਐਚਈ ਦੇ ਖੰਭੇ ਨਾਲ ਟਕਰਾ ਗਿਆ। ਜਿਸ ਕਾਰਨ ਓ.ਐਚ.ਈ ਲਾਈਨ ਟੁੱਟ ਗਈ ਅਤੇ ਰੇਲਵੇ ਟ੍ਰੈਕ ਵਿੱਚ ਵਿਘਨ ਪਿਆ।…

Read more