Breaking News
Dashmesh GS Electricals Smart Media Insurance Point Tav Prasad

National

ਕੇਰਲ: 14 ਸਾਲਾ ਲੜਕੇ ਦੀ ‘ਨਿਪਾਹ ਵਾਇਰਸ’ ਕਾਰਨ ਹੋਈ ਮੌਤ

ਕੋਝੀਕੋਡ, 21 ਜੁਲਾਈ, ਪੰਜਾਬੀ ਦੁਨੀਆ ਬਿਊਰੋ: ਮਾਲੱਪੁਰਮ ਜ਼ਿਲ੍ਹੇ ਦੇ ਪੰਡਿਕੜ ਨੇੜੇ ਚੇਮਬ੍ਰੇਸਰੀ ਦੇ ਇਕ 14 ਸਾਲਾ ਲੜਕੇ ਦੀ 21 ਜੁਲਾਈ ਦੀ ਸਵੇਰੇ ਮ ਸਰਕਾਰੀ ਮੈਡੀਕਲ ਕਾਲਜ ਹਸਪਤਾਲ ‘ਚ ਨਿਪਾਹ ਵਾਇਰਸ ਕਾਰਨ ਮੌਤ ਹੋ ਗਈ।ਸਿਹਤ ਮੰਤਰੀ ਵੀਨਾ ਜਾਰਜ ਨੇ ਮਾਲੱਪੁਰਮ ਵਿਖੇ ਮੀਡੀਆ ਨੂੰ ਦੱਸਿਆ ਕਿ ਲੜਕੇ ਨੂੰ ਸਵੇਰੇ 11 ਵਜੇ ਦੇ ਕਰੀਬ ਦਿਲ ਦਾ ਦੌਰਾ ਪਿਆ,…

Read more

ਕੇਦਾਰਨਾਥ ਮਾਰਗ ‘ਤੇ ਢਿੱਗਾਂ ਡਿੱਗਣ ਕਾਰਨ 3 ਸ਼ਰਧਾਲੂਆਂ ਦੀ ਮੌਤ, 8 ਜ਼ਖਮੀ

ਨਵੀਂ ਦਿੱਲੀ, 21 ਜੁਲਾਈ, ਪੰਜਾਬੀ ਦੁਨੀਆ ਬਿਊਰੋ: ਕੇਦਾਰਨਾਥ ਯਾਤਰਾ ਰੂਟ ‘ਤੇ ਐਤਵਾਰ ਸਵੇਰੇ ਚਿਦਵਾਸਾ ‘ਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਅੱਠ ਹੋਰ ਜ਼ਖ਼ਮੀ ਹੋ ਗਏ। SDRF ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਤੁਰੰਤ ਕਾਰਵਾਈ ਕਰਦੇ ਹੋਏ 8 ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਸ਼ਰਧਾਲੂ ਗੌਰੀਕੁੰਡ ਤੋਂ ਕੇਦਾਰਨਾਥ…

Read more