Breaking News
Smart Media Dashmesh Mohali Walk Smart Media Insurance Point Hardev Singh Ubha

National

ਦੂਜਾ ਅਮਰੀਕੀ ਜਹਾਜ਼ ਡਿਪੋਰਟ ਕੀਤੇ 119 ਭਾਰਤੀਆਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਪੁੱਜੇਗਾ

ਚੰਡੀਗੜ੍ਹ, 15 ਫਰਵਰੀ, ਪੰਜਾਬੀ ਦੁਨੀਆ ਬਿਊਰੋ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਮਰੀਕਾ ਵਿਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਪ੍ਰਵਾਸੀਆਂ ਉਤੇ ਕੀਤੀ ਸਖ਼ਤੀ ਤੋਂ ਬਾਅਦ ਅੱਜ ਦੂਜਾ ਅਮਰੀਕੀ ਜਹਾਜ਼ 119 ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਪੁੱਜੇਗਾ। ਅਮਰੀਕਨ ਮਿਲਟਰੀ ਦਾ ਇਹ ਜਹਾਜ਼ ਰਾਤੀ ਕਰੀਬ 10.00 ਵਜੇ ਤੋਂ 11.00 ਵਜੇ ਦੇ ਦਰਮਿਆਨ ਪੰਜਾਬ…

Read more

ਜੂਨੀਅਰਾਂ ਨਾਲ ਰੈਗਿੰਗ ਕਰਨ ਵਾਲੇ 5 ਨਰਸਿੰਗ ਵਿਦਿਆਰਥੀ ਗ੍ਰਿਫਤਾਰ

ਕੋਟੈਯਮ, 12 ਫਰਵਰੀ, ਪੰਜਾਬੀ ਦੁਨੀਆ ਬਿਊਰੋ: ਕੋਟੈਯਮ ਮੈਡੀਕਲ ਕਾਲਜ ਦੇ 5 ਨਰਸਿੰਗ ਦੇ ਵਿਦਿਆਰਥੀਆਂ ਨੂੰ ਆਪਣੇ ਜੂਨੀਅਰ ਸਾਥੀਆਂ ਨਾਲ ਰੈਗਿੰਗ ਕਰਨ ਅਤੇ ਸਰੀਰਕ ਤੌਰ ਉਤੇ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤਿੰਨ ਜੂਨੀਅਰ ਨਰਸਿੰਗ ਵਿਦਿਆਰਥੀਆਂ ਵੱਲੋਂ ਕਾਲਜ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਦਿਆਰਥੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ…

Read more