Breaking News
Smart Media Dashmesh Mohali Walk Smart Media Insurance Point Hardev Singh Ubha

National

ਦਿੱਲੀ ਏਅਰਪੋਰਟ ‘ਤੇ ਤੂਫਾਨ ਕਾਰਨ 400 ਤੋਂ ਵੱਧ ਉਡਾਣਾਂ ਪ੍ਰਭਾਵਿਤ

ਨਵੀਂ ਦਿੱਲੀ, 13 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:  ਦਿੱਲੀ ਦੇ IGI ਏਅਰਪੋਰਟ ‘ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਦੋਹਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ, ਹਨੇਰੀ-ਝੱਖੜ ਕਾਰਨ ਸ਼ੁੱਕਰਵਾਰ ਨੂੰ ਆਉਣ ਵਾਲੀਆਂ ਬਹੁਤ ਸਾਰੀਆਂ ਉਡਾਣਾਂ ਨੂੰ ਦੂਜੇ ਸ਼ਹਿਰਾਂ ਵੱਲ ਮੋੜਨਾ ਪਿਆ। ਫਿਰ, ਮੁੱਖ ਰਨਵੇਅ ਨੂੰ ਅਪਗ੍ਰੇਡ ਕਰਨ ਲਈ ਬੰਦ ਕੀਤੇ ਜਾਣ ਕਾਰਨ ਇਥੇ ਪਹੁੰਚਣ ਵਾਲੀਆਂ ਉਡਾਣਾਂ ਵਿੱਚ ਲੰਬੀ…

Read more

ਨੈਨਰ ਨਾਗੇਂਦਰਨ ਹੋਣਗੇ ਤਾਮਿਲਨਾਡੂ ਭਾਜਪਾ ਦੇ ਨਵੇਂ ਸੂਬਾ ਪ੍ਰਧਾਨ!

ਤਾਮਿਲਨਾਡੂ, 11 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ : ਤਾਮਿਲਨਾਡੂ ਰਾਜ ਵਿੱਚ ਨੈਨਰ ਨਾਗੇਂਦਰਨ, ਭਾਜਪਾ ਦੇ ਨਵੇਂ ਸੂਬਾ ਪ੍ਰਧਾਨ ਹੋਣਗੇ। ਬੁੱਧਵਾਰ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਇਰ ਕਰਨ ਵਾਲੇ ਨਗੇਂਦਰਨ ਇਕਲੌਤੇ ਵਿਅਕਤੀ ਸਨ, ਜਿਸ ਕਰਕੇ ਇਸ ਉਚ ਅਹੁਦੇ ਲਈ ਉਹਨਾਂ ਦੇ ਚੁਣੇ ਜਾਣਾ ਤੈਅ ਹੈ। ਇਸ ਅਹਿਮ ਅਹੁਦੇ ਲਈ ਨੈਨਰ ਨਾਗੇਂਦਰਨ ਦੇ ਨਾਮ…

Read more