Breaking News
Smart Media Dashmesh Mohali Walk Smart Media Insurance Point Hardev Singh Ubha

Mohali

ਮਾਨਯੋਗ ਗਵਰਨਰ ਪੰਜਾਬ ਨੇ “ਸਾਥੀਓ ਜਾਗੋ, ਨਸ਼ੇ ਤਿਆਗੋ” ਪ੍ਰੋਗਰਾਮ ‘ਚ ਕੀਤੀ ਸ਼ਿਰਕਤ

ਮੋਹਾਲੀ,16 ਜੁਲਾਈ, ਪੰਜਾਬੀ ਦੁਨੀਆ ਬਿਊਰੋ: ਮਾਨਯੋਗ ਗਵਰਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਰਤਨ ਗਰੁੱਪ ਆਫ ਕਾਲਜ ਵੱਲੋ ਨਸ਼ਾ ਮੁਕਤੀ ਪ੍ਰੋਗਰਾਮ “ਸਾਥੀਓ ਜਾਗੋ ਨਸ਼ੇ ਤਿਆਗੋ” ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ। ਰਤਨ ਗਰੁੱਪ ਆਫ ਕਾਲਜ ਸੋਹਾਨਾ ਵਿੱਚ ਪਹੁੰਚਣ ‘ਤੇ ਹਰਦੇਵ ਸਿੰਘ ਉੱਭਾ ਨੇ ਮਾਨਯੋਗ ਗਵਰਨਰ ਸਾਹਿਬ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਅਤੇ ਹੋਰ ਮਾਨਯੋਗ…

Read more

ਸਕੂਲ ਬੱਸ ਦੇ ਸੀਵਰੇਜ਼ ਟੋਏ ‘ਚ ਧੱਸਣ ਕਾਰਨ ਵੱਡਾ ਹਾਦਸਾ ਹੋਣੋਂ ਟਲਿਆ

ਬੱਚਿਆਂ ਅਤੇ ਡਰਾਇਵਰ ਨੂੰ ਮੁਸ਼ਕਿਲ ਨਾਲ ਬਾਹਰ ਕੱਢਿਆ ਖਰੜ, 14 ਜੁਲਾਈ, ਹਰਿੰਦਰ ਹੈਰੀ ਅੱਜ ਕਸਬਾ ਖਰੜ ਦੇ ਛੱਜੂ ਮਾਜਰਾ ਇਲਾਕੇ ਵਿੱਚ ਪੁੱਟੀ ਗਈ ਸੀਵਰੇਜ਼ ਲਾਈਨ ਉਪਰ ਸਕੂਲ ਬੱਸ ਦੇ ਧੱਸਣ ਕਾਰਨ ਇਕ ਵੱਡਾ ਹਾਦਸਾ ਹੋਣੋਂ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਕਿ ਅਚਾਨਕ ਪੁੱਟੀ ਹੋਈ…

Read more