Breaking News
Smart Media Dashmesh Mohali Walk Smart Media Insurance Point Hardev Singh Ubha

Mohali

78 ਸਾਲਾ ਕਰੋੜਪਤੀ ਬਿਰਧ ਮਾਂ ਨੂੰ ਇਕਲੌਤੇ ਪੁੱਤ ਨੇ ਘਰੋਂ ਕੱਢਿਆ

ਮੋਹਾਲੀ, 26 ਜੁਲਾਈ, ਪੰਜਾਬੀ ਦੁਨੀਆ ਬਿਊਰੋ : ਮੋਹਾਲੀ ਦੇ ਖਰੜ ਸ਼ਹਿਰ ਵਿਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ, ਜਿਸ ਵਿਚ 78 ਸਾਲਾ ਬਿਰਧ ਮਾਂ, ਜੋ ਕਿ ਕਰੋੜਾਂ ਦੀ ਮਾਲਕ ਹੈ, ਨੇ ਆਪਣੇ ਇਕਲੌਤੇ ਪੁੱਤ ਉਤੇ ਬੜੇ ਸੰਗੀਨ ਇਲਜ਼ਾਮ ਲਗਾਏ ਹਨ। ਕਿ ਜਾਇਦਾਦ ਹਥਿਆਉਣ ਪਿੱਛੇ ਸਕੇ ਪੁੱਤ ਵੱਲੋਂ ਉਸ ਨੂੰ ਘਨੂੰ ਘਰੋਂ…

Read more

MP ਮਲਵਿੰਦਰ ਸਿੰਘ ਕੰਗ ਨੇ ਗੁਰਦੁਆਰਾ ਸਾਹਿਬ ਲਈ ਪਲਾਟ ਜਲਦ ਦਿਵਾਉਣ ਦਾ ਦਿੱਤਾ ਭਰੋਸਾ

* ਗੁਰਦੁਆਰਾ ਸਿੰਘ ਸਭਾ, ਸੈਕਟਰ-89 ਦਾ ਵਫਦ ਸੰਸਦ ਕੰਗ ਨੂੰ ਮਿਲਿਆ ਐਸ.ਏ.ਐਸ. ਨਗਰ, 26 ਜੁਲਾਈ, ਮਨਜੀਤ ਸਿੰਘ ਚਾਨਾ :  ਸ਼ਹਿਰ ਦੇ ਸੈਕਟਰ-89 ਸਥਿਤ ਗੁਰਦੁਆਰਾ ਸਿੰਘ ਸਭਾ ਸੁਸਾਇਟੀ, ਮੋਹਾਲੀ ਦੇ ਅਹੁਦੇਦਾਰਾਂ ਅਤੇ ਸਮੂਹ ਸੈਕਟਰ ਨਿਵਾਸੀਆਂ ਦਾ ਇਕ ਵਫ਼ਦ ਮਿਤੀ 25.7.2025 ਨੂੰ ਪ੍ਰਧਾਨ ਗੁਰਮੁੱਖ ਸਿੰਘ ਅਤੇ ਸਕੱਤਰ ਦੀਦਾਰ ਸਿੰਘ ਸੋਨੀ ਦੀ ਅਗਵਾਈ ਵਿਚ ਹਲਕਾ ਆਨੰਦਪੁਰ ਸਾਹਿਬ ਦੇ…

Read more