Breaking News
Smart Media Insurance Point

Lifestyle

ਥਾਈਲੈਂਡ ਦੀ ਓਪਲ ਸੁਚਾਤਾ ਸਿਰ ਸਜਿਆ ‘ਮਿਸ ਵਰਲਡ 2025’ ਦਾ ਤਾਜ

ਹੈਦਰਾਬਾਦ, 1 ਜੂਨ, ਪੰਜਾਬੀ ਦੁਨੀਆ ਬਿਊਰੋ: ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੂੰ ਸ਼ਨੀਵਾਰ, 31 ਮਈ ਨੂੰ ਹੈਦਰਾਬਾਦ ਵਿੱਚ ਹੋਏ ਗ੍ਰੈਂਡ ਫਿਨਾਲੇ ਦੌਰਾਨ ਮਿਸ ਵਰਲਡ 2025 ਦਾ ਖਿਤਾਬ ਜਿੱਤ ਲਿਆ ਹੈ। ਉਸਨੂੰ HITEX ਪ੍ਰਦਰਸ਼ਨੀ ਕੇਂਦਰ ਵਿੱਚ ਆਯੋਜਿਤ ਫਾਈਨਲ ਸਮਾਰੋਹ ਵਿੱਚ ਮਿਸ ਵਰਲਡ 2024 ਕ੍ਰਿਸਟੀਨਾ ਪਿਸਜ਼ਕੋਵਾ ਨੇ ਇਹ ਤਾਜ ਪਹਿਨਾਇਆ। ਇਥੋਪੀਆ ਦੀ ਹੈਸੇਟ ਡੇਰੇਜੇ ਪਹਿਲੀ ਰਨਰ-ਅੱਪ, ਜਦਕਿ…

Read more

IND-UK ਵਪਾਰ ਸਮਝੌਤਾ: ‘ਸਕਾਚ ਵਿਸਕੀ’ ਹੋਵੇਗੀ ਸਸਤੀ, ਪਿਆਕੜਾਂ ਨੂੰ ਮੌਜਾਂ

ਨਵੀਂ ਦਿੱਲੀ, 7 ਮਈ, ਪੰਜਾਬੀ ਦੁਨੀਆ ਬਿਊਰੋ : ਭਾਰਤ ਵਿੱਚ ਸ਼ਰਾਬ ਦੇ ਸ਼ੌਕੀਨਾਂ ਲਈ ਇਹ ਖੁਸ਼ੀ ਦੀ ਖਬਰ ਹੈ, ਕਿਉਂਕਿ ਭਾਰਤ ਵਿੱਚ ਪ੍ਰੀਮੀਅਮ ‘ਸਕਾਚ ਵਿਸਕੀ’ ਸਸਤੀ ਹੋਣ ਜਾ ਰਹੀ ਹੈ। ਇਸ ਸਬੰਧੀ ਭਾਰਤ ਸਰਕਾਰ, ਸ਼ਰਾਬ ਦੇ ਇਸ ਪ੍ਰੀਮੀਅਮ ਬ੍ਰਾਂਡ ‘ਤੇ ਆਯਾਤ ਟੈਰਿਫ ਘਟਾਉਣ ਲਈ ਸਹਿਮਤ ਹੋ ਗਈ ਹੈ। ਹਾਲ ਹੀ ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ (FTA)…

Read more