Your blog category
ਡੈਬਿਊ ਕਰਨ ਵਾਲੇ ਹਰਸ਼ ਦੂਬੇ ਅਤੇ ਪੰਜਾਬ ਦੇ ਪੁੱਤਰ ਗੁਰਨੂਰ ਬਰਾੜ ਨੇ 3-3 ਵਿਕਟਾਂ ਲਈਆਂ ਗਿੱਲ ਦਾ ਅਰਧ ਸੈਂਕੜਾ, ਵਨਡੇ ‘ਚ ਸਭ ਤੋਂ ਤੇਜ਼ 3000 ਦੌੜਾਂ ਬਣਾਉਣ ਵਾਲੇ ਵਿਸ਼ਵ ਦੇ ਦੂਜੇ ਬੱਲੇਬਾਜ਼ ਬਣੇ ਚੰਡੀਗੜ੍ਹ, 14 ਜੂਨ, ਪੰਜਾਬੀ ਦੁਨੀਆ ਬਿਊਰੋ: ਧਰਮਸ਼ਾਲਾ ਵਿੱਚ ਮੀਂਹ ਕਾਰਨ ਪ੍ਰਭਾਵਿਤ ਬੀਤੀ ਰਾਤ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ ਭਾਰਤ ਨੇ 3…
ਚੰਡੀਗੜ੍ਹ, 13 ਜੂਨ, 2026 : ਚੰਡੀਗੜ੍ਹ ਵਿੱਚ ਪੀਜੀਆਈ ਨੇੜੇ ਦਿਨ-ਦਿਹਾੜੇ ਵਾਪਰੀ ਇੱਕ ਸਨਸਨੀਖੇਜ਼ ਘਟਨਾ ਨੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਤਿੰਨ ਐਕਟਿਵਾ ਸਵਾਰ ਨਕਾਬਪੋਸ਼ ਹਮਲਾਵਰ, ਸ਼ਹਿਰ ਦੇ ਨਾਮੀ ਸ੍ਰੀ ਕੁਮਾਰ ਮੈਡੀਕਲ ਹਾਲ, ਸੈਕਟਰ-11 ਵਿਖੇ ਆਏ, ਇਹਨਾਂ ਵਿਚੋਂ ਦੋ ਨੇ ਮੈਡੀਕਲ ਸਟੋਰ ਵਿੱਚ ਦਾਖਲ ਹੋ ਕੇ ਕੈਸ਼ੀਅਰ ਉਤੇ ਅੰਨ੍ਹੇਵਾਹ ਗੋਲੀਆਂ…
© 2025 Punjabidunia. All rights reserved. | Powered by WordPress | Theme by TheBootstrapThemes