Your blog category
ਚੰਡੀਗੜ੍ਹ, 23 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ: ਪ੍ਰਮੁੱਖ ਸਿੱਖ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਕੇਂਦਰ ਮੋਦੀ ਸਰਕਾਰ ਅਤੇ ਭਾਜਪਾ ਦੀਆਂ ਵਧੀਕੀਆਂ ਬਾਰੇ ਬਿਆਨ ਕਰਦਿਆਂ ਆਖਿਆ ਕਿ ਹਰ ਰੋਜ਼ ਅਜੀਬੋ-ਗਰੀਬ ਖ਼ਬਰਾਂ ਸੁਣ, ਦੇਖ ਅਤੇ ਪੜ੍ਹ ਕੇ ਦਿਲ ਬੜਾ ਦੁਖੀ ਹੋ ਜਾਂਦਾ ਹੈ ਕਿ ਸਾਡਾ ਭਾਰਤ ਦੇਸ਼ “ਸੋਨੇ ਦੀ ਚਿੜੀ” ਕਹਾਉਣ ਵਾਲਾ, ਅੱਜ ਕਿਸ…
ਚੰਡੀਗੜ੍ਹ, 23 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ : ਸ਼ਹਿਰ ਦੇ ਸੈਕਟਰ 56 ਸਥਿਤ ਪੁਲਿਸ ਚੌਕੀ ਦੇ ਸਾਹਮਣੇ ਪੈਂਦੇ ਜੰਗਲ ਵਿੱਚੋਂ ਇਕ ਪੁਲਿਸ ਮੁਲਾਜ਼ਮ ਦੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ ਹੈ। ਇਹ ਪੁਲਿਸ ਮੁਲਾਜ਼ਮ ਹਰਿਆਣਾ ਪੁਲਿਸ ਦਾ ਕਾਂਸਟੇਬਲ ਹੈ ਅਤੇ ਮ੍ਰਿਤਕ ਦਾ ਨਾਮ ਅਜੀਤ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦਾ ਖਬਰ ਮਿਲਦਿਆਂ ਹੀ ਪੁਲਿਸ ਮੌਕੇ…
© 2025 Punjabidunia. All rights reserved. | Powered by WordPress | Theme by TheBootstrapThemes