Breaking News
Smart Media Insurance Point

Chandigarh

Your blog category

PU ‘ਚ ਕਰੰਟ ਲੱਗਣ ਨਾਲ ਵਿਦਿਆਰਥਣ ਦੀ ਮੌਤ; VC ਵੱਲੋਂ ਜਾਂਚ ਦੇ ਆਦੇਸ਼

ਚੰਡੀਗੜ੍ਹ, 28 ਜੁਲਾਈ, ਪੰਜਾਬੀ ਦੁਨੀਆ ਬਿਊਰੋ :  ਪੰਜਾਬ ਯੂਨੀਵਰਸਿਟੀ ਦੇ ਸਾਊਥ ਕੈਂਪਸ ਦੇ ਗਰਲਜ਼ ਹੋਸਟਲ-8 ਵਿੱਚ ਅੱਜ ਕਰੰਟ ਲੱਗਣ ਕਾਰਨ ਇਕ ਵਿਦਿਆਰਥਣ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 28 ਸਾਲਾ ਪੀ.ਐਚ.ਡੀ. ਸਕਾਲਰ ਜਯੋਤੀ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਯੂਨੀਵਰਸਿਟੀ ਕੈਂਪਸ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਵਿਦਿਆਰਥੀਆਂ ਵਿੱਚ ਗਹਿਰਾ ਦੁੱਖ ਪਾਇਆ…

Read more

ਸੀਜੀਸੀ ਲਾਂਡਰਾਂ ਨੇ ਐਨਸੀਸੀ ਸੀਏਟੀਸੀ-94 ‘ਚ ਓਵਰਆਲ ਬੈਸਟ ਇੰਸਟੀਚਿਊਸ਼ਨ ਟਰਾਫੀ ਜਿੱਤੀ

20 ਸੰਸਥਾਵਾਂ ਦੇ 600 ਕੈਡਿਟਾਂ ਵਿਚਕਾਰ ਸ਼ਾਨਦਾਰ ਪ੍ਰਦਰਸ਼ਨ, ਕਈ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਮੋਹਾਲੀ, 27 ਜੁਲਾਈ, ਮਨਜੀਤ ਸਿੰਘ ਚਾਨਾ:  ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ), ਲਾਂਡਰਾਂ ਦੇ ਐਨਸੀਸੀ ਦਲ ਨੇ ਐਨਸੀਸੀ ਅਕੈਡਮੀ, ਰੋਪੜ ਵਿਖੇ ਆਯੋਜਿਤ ਸੰਯੁਕਤ ਸਾਲਾਨਾ ਸਿਖਲਾਈ ਕੈਂਪ (ਸੀਏਟੀਸੀ-94) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਬੈਸਟ ਇੰਸਟੀਚਿਊਸ਼ਨ ਟਰਾਫੀ ਆਪਣੇ ਨਾਮ ਕਰ ਲਈ ਹੈ। ਇਸ ਉਪਲਬਧੀ ਨਾਲ ਸੰਸਥਾ ਨੇ ਇੱਕ ਵਾਰ ਫਿਰ ਸੂਬੇ ਦੀਆਂ ਪ੍ਰਮੁੱਖ ਵਿਦਿਅਕ ਸੰਸਥਾਵਾਂ ਵਿੱਚ ਆਪਣੀ ਵਿਲੱਖਣ ਪਛਾਣ ਮਜ਼ਬੂਤ ਕੀਤੀ ਹੈ। ਕੈਂਪ…

Read more