Breaking News
Smart Media Dashmesh Insurance Point

Chandigarh

Your blog category

PU ਪ੍ਰਸ਼ਾਸਨ, ਵਿਦਿਆਰਥੀ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰੇ : ਹਰਦੇਵ ਉੱਭਾ

ਉੱਭਾ ਨੇ ਵਿਦਿਆਰਥੀ ਮੰਗਾਂ ਦਾ ਕੀਤਾ ਸਮਰਥਨ ਅਤੇ ਸੈਨੇਟ ਚੋਣਾਂ ਦੇ ਜਲਦੀ ਐਲਾਨ ਦੀ ਕੀਤੀ ਮੰਗ  ਕਿਹਾ, ਇਸ ਮੁੱਦੇ ਨੇ ਕੇਂਦਰ ਸਰਕਾਰ ਦੁਆਰਾ ਪੰਜਾਬ ਅਤੇ ਸਿੱਖ ਸਮਾਜ ਲਈ ਕੀਤੇ ਕੰਮਾਂ ‘ਤੇ ਪਾਣੀ ਫੇਰਣ ਦਾ ਕੰਮ ਕੀਤਾ ਚੰਡੀਗੜ੍ਹ, 25 ਨਵੰਬਰ, ਪੰਜਾਬੀ ਦੁਨੀਆ ਬਿਊਰੋ :  ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਹੇ ਵਿਦਿਆਰਥੀ ਧਰਨੇ ਅਤੇ ਮੰਗਾਂ ਨੂੰ ਲੈ ਕੇ ਪੰਜਾਬ ਭਾਜਪਾ…

Read more

ਦਿੱਗਜ਼ ਬਾਲੀਵੁੱਡ ਅਦਾਕਾਰ ਧਰਮਿੰਦਰ ਨਹੀਂ ਰਹੇ

ਚੰਡੀਗੜ੍ਹ, 24 ਨਵੰਬਰ, ਪੰਜਾਬੀ ਦੁਨੀਆ ਬਿਊਰੋ : ਬਾਲੀਵੁੱਡ ਵਿਚ ਹੀ-ਮੈਨ ਨਾਲ ਮਸ਼ਹੂਰ ਬਜ਼ੁਰਗ ਅਦਾਕਾਰ ਧਰਮਿੰਦਰ ਦਾ ਦੇਹਾਂਤ ਹੋ ਗਿਆ। ਉਹਨਾਂ ਨੇ 89 ਵਰ੍ਹਿਆਂ ਦੀ ਉਮਰ ਵਿੱਚ ਆਖਰੀ ਸਾਹ ਲਏ। ਉਹਨਾਂ ਦੀ ਮੌਤ ਦੀ ਖਬਰ ਸੁਣਦਿਆਂ ਹੀ ਪੂਰੇ ਦੇਸ਼ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਛੇ ਦਹਾਕਿਆਂ ਦੇ ਆਪਣੇ ਕਰੀਅਰ ਦੌਰਾਨ ਅਣਗਿਣਤ ਪ੍ਰਸਿੱਧ ਫਿਲਮਾਂ…

Read more