Breaking News
Dashmesh GS Electricals Verka Smart Media Insurance Point Tav Prasad

ਰੋਹਿਤ-ਰਿਤਿਕਾ ਦੇ ਘਰ ਬੇਟੇ ਨੇ ਲਿਆ ਜਨਮ, ਪਰਿਵਾਰ ਵਿਚ ਖੁਸ਼ੀ ਦਾ ਮਾਹੌਲ

ਭਾਰਤੀ ਕਪਤਾਨ ਦੇ ਪਰਥ ਟੈਸਟ ਲਈ ਆਸਟ੍ਰੇਲੀਆ ਪਹੁੰਚਣ ਦੀ ਸੰਭਾਵਨਾ

ਮੁੰਬਈ, 16 ਨਵੰਬਰ, ਪੰਜਾਬੀ ਦੁਨੀਆ ਬਿਊਰੋ:

ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਦੇ ਬੇਟੇ ਨੂੰ ਜਨਮ ਦਿੱਤਾ ਹੈ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਪਰਿਵਾਰ ਵਿਚ ਜਸ਼ਨ ਦਾ ਮਾਹੌਲ ਸੀ। ਪਰਿਵਾਰ ਵਿਚ ਇਹ ਖੁਸ਼ੀ ਨਾ ਸਿਰਫ਼ ਰੋਹਿਤ ਲਈ ਨਿੱਜੀ ਤੌਰ ‘ਤੇ ਚੰਗੀ ਖ਼ਬਰ ਹੈ, ਸਗੋਂ ਇਸ ਨਾਲ ਰੋਹਿਤ ਦੇ ਭਾਰਤ-ਆਸਟ੍ਰੇਲੀਆ ਦਰਮਿਆਨ 22 ਨਵੰਬਰ ਤੋਂ ਪਰਥ ‘ਚ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਖੇਡਣ ਲਈ ਦੀਆਂ ਸੰਭਾਵਨਾਵਾਂ ਵੀ ਵੱਧ ਗਈਆਂ ਹਨ। ਰੋਹਿਤ ਦੀ ਟੀਮ ਵਿਚ ਸ਼ਮੂਲੀਅਤ ਭਾਰਤ ਦੀ ਬੱਲੇਬਾਜ਼ੀ ਲਾਈਨਅੱਪ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਪੂਰੀ ਸੀਰੀਜ਼ ਦੌਰਾਨ ਲੀਡਰਸ਼ਿਪ ਸਥਿਰਤਾ ਨੂੰ ਯਕੀਨੀ ਬਣਾਉਣ ਵਿਚ ਵੀ ਸਹਾਈ ਹੋਵੇਗੀ।

Leave a Reply

Your email address will not be published. Required fields are marked *