Breaking News
Dashmesh GS Electricals Verka Smart Media Insurance Point Tav Prasad

Detail News

ਚਿੜੀਆਘਰ ‘ਚ ਅੱਗ ਲੱਗਣ ਕਾਰਨ 20 ਈ-ਗੱਡੀਆਂ ਸੜ ਕੇ ਹੋਈਆਂ ਸੁਆਹ

ਮੋਹਾਲੀ, 28 ਅਕਤੂਬਰ, ਅਮਨਦੀਪ ਸਿੰਘ: ਮੋਹਾਲੀ ਜ਼ਿਲ੍ਹੇ ਅੰਦਰ ਪੈਂਦਾ ਛਤਬੀੜ ਚਿੜੀਆ ਘਰ ਵਿੱਚ ਖੜ੍ਹੀਆਂ ਅੱਜ ਅਚਾਨਕ ਬੈਟਰੀ ਨਾਲ ਚੱਲਣ ਵਾਲੀਆਂ ਇਲੈਕਟ੍ਰਾਨਿਕ ਗੱਡੀਆਂ ਨੂੰ ਅੱਗ ਲੱਗ ਗਈ। ਥੋੜ੍ਹੇ ਸਮੇਂ ਵਿੱਚ ਹੀ ਅੱਗ ਭਿਆਨਕ ਰੂਪ ਧਾਰਨ ਕਰ ਗਈ। ਖਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਦੀਆਂ ਟੀਮਾਂ ਮੌਕੇ ਉਤੇ ਪਹੁੰਚ ਗਈਆਂ ਅਤੇ ਕਾਫੀ ਜਦੋ-ਜਹਿਦ ਬਾਅਦ ਅੱਗ ਉਤੇ…

Read more

ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਮੋਹਾਲੀ ਦੀ ਨਵੀਂ ਚੁਣੀ ਜਥੇਬੰਦੀ ਨੇ ਚੁੱਕੀ ਸਹੁੰ

ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੇ ਸਮੂਹ ਮੁਲਾਜ਼ਮਾਂ, ਚੋਣ ਕਮਿਸ਼ਨ ਅਤੇ ਬੋਰਡ ਮੈਨੇਜਮੈਂਟ ਦਾ ਸਹਿਯੋਗ ਲਈ ਕੀਤਾ ਧੰਨਵਾਦ ਐਸ.ਏ.ਐਸ. ਨਗਰ, 28 ਅਕਤੂਬਰ, ਪੰਜਾਬੀ ਦੁਨੀਆ ਬਿਊਰੋ: ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ (ਰਜਿ:42) ਮੋਹਾਲੀ ਨੇ ਮਿਤੀ 27 ਅਕਤੂਬਰ 2025 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਦੇ ਕੈਂਪਸ ਵਿਖੇ ਨਵੀਂ ਚੁਣੀ ਗਈ ਜਥੇਬੰਦੀ ਦਾ ਸਹੁੰ ਚੁੱਕ ਸਮਾਗਮ ਸ਼ਾਨਦਾਰ…

Read more