ਅਮਰੀਕੀ ਕਪਤਾਨ ਮੋਨਾਂਕ ਪਟੇਲ ਨੇ 50 ਦੌੜਾਂ ਦੀ ਖੇਡੀ ਕਪਤਾਨੀ ਪਾਰੀ ਚੰਡੀਗੜ੍ਹ, 7 ਜੂਨ, ਪੰਜਾਬੀ ਦੁਨੀਆ ਬਿਊਰੋ : ਆਈਸੀਸੀ ਟੀ20 ਕ੍ਰਿਕਟ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸ਼ਾਇਦ ਅਜਿਹਾ ਵੱਡਾ ਉਲਟਫੇਰ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ, ਜਦੋਂ ਵੀਰਵਾਰ ਨੂੰ ਗਰੁੱਪ-ਏ ਦੇ ਡਾਲਾਸ ਵਿਖੇ ਖੇਡੇ ਗਏ ਇੱਕ ਰੋਮਾਂਚਿਕ ਮੁਕਾਬਲੇ ਵਿੱਚ ਅਮਰੀਕਾ ਦੀ ਕ੍ਰਿਕਟ ਟੀਮ ਨੇ 2009 ਦੀ ਟੀ20…
ਮਾਸਕੋ, 7 ਜੂਨ, ਪੰਜਾਬੀ ਦੁਨੀਆ ਬਿਊਰੋ : ਰੂਸ ਦੇ ਸੇਂਟ ਪੀਟਰਸਬਰਗ ਨੇੜੇ ਨਦੀ ‘ਚ 4 ਭਾਰਤੀ ਮੈਡੀਕਲ ਵਿਦਿਆਰਥੀਆਂ ਦੀ ਡੁੱਬ ਕੇ ਮੌਤ ਹੋ ਜਾਣ ਦੀ ਖ਼ਬਰ ਹੈ। ਇਹ ਚਾਰੇ ਵਿਦਿਆਰਥੀ ਜਿਨ੍ਹਾਂ ਵਿਚ ਦੋ ਲੜਕੇ ਅਤੇ ਦੋ ਲੜਕੀਆਂ ਸ਼ਾਮਲ ਸਨ, ਦੀ ਉਮਰ ਕਰੀਬ 18-20 ਸਾਲ ਦੇ ਦਰਮਿਆਨ ਸੀ, ਇਥੋਂ ਦੇ ਵੇਲੀਕੀ ਨੋਵਗੋਰੋਡ ਸ਼ਹਿਰ ਦੇ ਨਜ਼ਦੀਕੀ ਨੋਵਗੋਰੋਡ…
© 2025 Punjabidunia. All rights reserved. | Powered by WordPress | Theme by TheBootstrapThemes