ਪੰਜਾਬ ‘ਚ ਬਣ ਰਹੀਆਂ ਨੇ ਕੁੱਲ 3 ਲੈਬਾਰਟਰੀਆਂ ਐਸ.ਏ.ਐਸ. ਨਗਰ, 11 ਮਾਰਚ (ਪੰਜਾਬੀ ਦੁਨੀਆ ਬਿਊਰੋ) : ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਮੋਹਾਲੀ ਫੇਜ਼-6 ਵਿਖੇ ਕਰੀਬ 2.5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਬਾਇਓਫਰਟੀਲਾਈਜ਼ਰ ਟੈਸਟਿੰਗ ਲੈਬਾਰਟਰੀ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ….
ਮੋਹਾਲੀ, 11 ਮਾਰਚ (ਪੰਜਾਬੀ ਦੁਨੀਆ ਬਿਊਰੋ): ਬਨੂੜ-ਅੰਬਾਲਾ ਰੋਡ ‘ਤੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਖਲੌਰ ਵਿਖੇ ਦੁਨੀਆ ਦੇ ਪਹਿਲੇ ਨਿਰਮਾਣ ਅਧੀਨ ਮਾਤਾ-ਪਿਤਾ ਮੰਦਿਰ ਦੇ ਇੱਕ-ਦੋ ਸਾਲਾਂ ਵਿੱਚ ਮੁਕੰਮਲ ਹੋਣ ਦੀ ਉਮੀਦ ਹੈ। ਹੁਣ ਤੱਕ ਮੰਦਰ ਦੀ ਉਸਾਰੀ ਦਾ ਅੱਧਾ ਕੰਮ ਪੂਰਾ ਹੋ ਚੁੱਕਾ ਹੈ। ਐਤਵਾਰ ਨੂੰ ਨਿਰਮਾਣ ਅਧੀਨ ਮੰਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਤਾ ਪਿਤਾ ਗੋਧਾਮ…