ਭੱਲਾ ਸਾਹਿਬ ਦੀ ਕਲਾਕਾਰੀ ਦਾ ਕੋਈ ਬਦਲ ਨਹੀਂ: ਗਿੱਪੀ ਗਰੇਵਾਲ ਚੰਡੀਗੜ੍ਹ/ਮੁਹਾਲੀ, 9 ਸਤੰਬਰ, ਅਮਨਦੀਪ ਸਿੰਘ : ਪੰਜਾਬੀ ਫਿਲਮ ਐਂਡ ਟੀਵੀ ਐਕਟਰ ਐਸੋਸੀਏਸ਼ਨ ਵੱਲੋਂ ਮਰਹੂਮ ਅਦਾਕਾਰ ਡਾਕਟਰ ਜਸਵਿੰਦਰ ਭੱਲਾ ਜੀ ਦੇ ਨਮਿਤ ਸ਼ੋਕ ਸਭਾ ਕੀਤੀ ਗਈ, ਜਿਸ ਵਿੱਚ ਬੋਲਦਿਆਂ ਗੁਰਪ੍ਰੀਤ ਘੁੱਗੀ ਜੀ ਨੇ ਕਿਹਾ ਕਿ ਭੱਲਾ ਸਾਹਿਬ ਸਿਰਫ ਕਮੇਡੀ ਦੇ ਬਾਦਸ਼ਾਹ ਹੀ ਨਹੀਂ ਸੀ ਉਹ ਜ਼ਿੰਦਗੀ…
ਗੁਰਦਾਸਪੁਰ, 9 ਸਤੰਬਰ, ਪੰਜਾਬੀ ਦੁਨੀਆ ਬਿਊਰੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਪੰਜਾਬ ਦੇ ਹੜ੍ਹ-ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਉਸ ਤੋਂ ਬਾਅਦ ਇਕ ਸਮੀਖਿਆ ਬੈਠਕ ਦੌਰਾਨ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ 1600 ਕਰੋੜ ਰੁਪਏ ਦਾ ਰਾਹਤ ਪੈਕਜ ਦੇਣ ਦਾ ਐਲਾਨ ਕੀਤਾ। ਇਹ ਰਕਮ ਪਹਿਲਾਂ ਹੀ ਰਾਜ ਨੂੰ ਜਾਰੀ ਕੀਤੇ…
© 2025 Punjabidunia. All rights reserved. | Powered by WordPress | Theme by TheBootstrapThemes