ਤਾਮਿਲਨਾਡੂ, 11 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ : ਤਾਮਿਲਨਾਡੂ ਰਾਜ ਵਿੱਚ ਨੈਨਰ ਨਾਗੇਂਦਰਨ, ਭਾਜਪਾ ਦੇ ਨਵੇਂ ਸੂਬਾ ਪ੍ਰਧਾਨ ਹੋਣਗੇ। ਬੁੱਧਵਾਰ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਇਰ ਕਰਨ ਵਾਲੇ ਨਗੇਂਦਰਨ ਇਕਲੌਤੇ ਵਿਅਕਤੀ ਸਨ, ਜਿਸ ਕਰਕੇ ਇਸ ਉਚ ਅਹੁਦੇ ਲਈ ਉਹਨਾਂ ਦੇ ਚੁਣੇ ਜਾਣਾ ਤੈਅ ਹੈ। ਇਸ ਅਹਿਮ ਅਹੁਦੇ ਲਈ ਨੈਨਰ ਨਾਗੇਂਦਰਨ ਦੇ ਨਾਮ…
ਕਿਸ਼ਤਵਾੜ (ਜੰਮੂ), 11 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਇੱਕ ਮੁਕਾਬਲੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਹੈ। ਇਕ ਫੌਜੀ ਅਧਿਕਾਰੀ ਨੇ ਅੱਗੇ ਦੱਸਿਆ ਕਿ ਇੱਕ ਵੱਖਰੇ ਅਪ੍ਰੇਸ਼ਨ ਦੌਰਾਨ ਊਧਮਪੁਰ ਜ਼ਿਲ੍ਹੇ ਵਿੱਚ ਤਿੰਨ ਅੱਤਵਾਦੀਆਂ ਦੇ ਇੱਕ ਗਰੁੱਪ ਦੀ ਭਾਲ ਦਾ ਅਭਿਆਨ ਜਾਰੀ ਹੈ। ਇਸ ਦੌਰਾਨ ਸੁਰੱਖਿਆ ਏਜੰਸੀਆਂ ਨੇ…