Breaking News
Dashmesh GS Electricals Verka Smart Media Insurance Point Tav Prasad

Year: 2024

ਤੇਲੰਗਾਨਾ: ਪ੍ਰੀਖਿਆ ਦੇ ਨਤੀਜਿਆਂ ਤੋਂ ਬਾਅਦ 7 ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ: ਪੁਲਿਸ

ਨਵੀਂ ਦਿੱਲੀ, 26 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ : ਤੇਲੰਗਾਨਾ ਵਿੱਚ ਪਿਛਲੇ 48 ਘੰਟਿਆਂ ਵਿੱਚ ਸੱਤ ਇੰਟਰਮੀਡੀਏਟ ਜਮਾਤ ਦੇ ਵਿਦਿਆਰਥੀਆਂ ਦੀ ਕਥਿਤ ਤੌਰ ‘ਤੇ ਖੁਦਕੁਸ਼ੀ ਕਰਕੇ ਮੌਤ ਹੋ ਗਈ ਕਿਉਂਕਿ ਉਹ ਪ੍ਰੀਖਿਆ ਵਿੱਚ ਫੇਲ ਹੋ ਗਏ ਸਨ। ਤੇਲੰਗਾਨਾ ਬੋਰਡ ਆਫ਼ ਇੰਟਰਮੀਡੀਏਟ ਐਗਜ਼ਾਮੀਨੇਸ਼ਨ ਨੇ 24 ਅਪ੍ਰੈਲ ਨੂੰ ਪਹਿਲੇ ਸਾਲ ਅਤੇ ਦੂਜੇ ਸਾਲ ਦੇ ਨਤੀਜਿਆਂ ਦਾ ਐਲਾਨ ਕੀਤਾ…

Read more

ਮਾਨਿਸਕ ਤਣਾਅ ਕਾਰਨ ਆੜ੍ਹਤੀ ਨੇ ਨਹਿਰ ਵਿੱਚ ਮਾਰੀ ਛਾਲ

ਅਬੋਹਰ, 26 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ : ਬੀਤੇ ਦਿਨ ਅਬੋਹਰ ਵਿਖੇ ਇੱਕ ਆੜ੍ਹਤੀ ਆਪਣੇ ਘਰ ‘ਚ ਸੁਸਾਈਡ ਨੋਟ ਛੱਡ ਕੇ ਲਾਪਤਾ ਹੋਇਆ ਬੀਤੀ ਕੱਲ੍ਹ ਸ਼ਾਮ ਪਾਰਕ ‘ਚ ਬੈਠਾ ਮਿਲਿਆ ਸੀ, ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰ ਘਰ ਲੈ ਗਏ ਸਨ। ਅੱਜ ਸਵੇਰੇ ਮਾਨਸਿਕ ਤਣਾਅ ਕਾਰਨ ਉਸ ਨੇ ਡੰਗਰਖੇੜਾ ਰੋਡ ਤੋਂ ਲੰਘਦੀ ਨਹਿਰ ਵਿੱਚ ਛਾਲ ਮਾਰ…

Read more