Breaking News
Dashmesh GS Electricals Verka Smart Media Insurance Point Tav Prasad

Month: November 2024

7ਵੀਂ ਕਲਾਸ ਦੇ ਹਰਮਨਵੀਰ ਸਿੰਘ ਨੇ ਬਣਾਇਆ ਲਾਈਫਸਟਾਈਲ ਅਤੇ ਐਂਟੀਕ ਦਾ ਈ-ਕਾਮਰਸ ਪਲੇਟਫਾਰਮ Luxarus.in

ਮੋਹਾਲੀ, 20 ਨਵੰਬਰ, ਪੰਜਾਬੀ ਦੁਨੀਆ ਬਿਊਰੋ: ਸਥਾਨਕ ਸੈਕਟਰ-99 ਦੇ ਵੇਵ ਐਸਟੇਟ ਵਾਸੀ ਹਰਬੰਸ ਸਿੰਘ ਦੇ ਪੁੱਤਰ, ਹਰਮਨ ਵੀਰ ਸਿੰਘ, ਜੋ ਕਿ ਮੋਹਾਲੀ ਦੇ ਲਰਨਿੰਗ ਪਾਥ ਸਕੂਲ ਵਿੱਚ ਸੱਤਵੀਂ ਕਲਾਸ ਵਿੱਚ ਪੜ੍ਹਦਾ ਹੈ, ਨੇ Luxarus.in ਨਾਮਕ ਇੱਕ ਈ-ਕਾਮਰਸ ਪਲੇਟਫਾਰਮ ਤਿਆਰ ਕੀਤਾ ਹੈ, ਜੋ ਲਾਈਫਸਟਾਈਲ ਅਤੇ ਐਂਟੀਕ ਸਮਾਨ ਲਈ ਸਮਰਪਿਤ ਹੈ। ਹਰਮਨ ਵੀਰ ਕੰਪਿਊਟਰ ਸਾਇੰਸ ਅਤੇ ਕੋਡਿੰਗ…

Read more

ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਪਿਕਨਿਕ ਦਾ ਆਨੰਦ ਮਾਣਿਆ

ਮੋਹਾਲੀ, 20 ਨਵੰਬਰ, ਪੰਜਾਬੀ ਦੁਨੀਆ ਬਿਊਰੋ: ਐਮ.ਐਸ.ਸੀ.ਏ. ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੈਂਬਰਾਂ ਲਈ ਰਾਮਗੜ੍ਹ ਫੋਰਟ ਵਿਖੇ ਪਿਕਨਿਕ ਦੌਰਾ ਕੀਤਾ ਗਿਆ, ਜਿਸ ਵਿੱਚ ਤਕਰੀਬਨ 130 ਮੈਬਰਾਂ ਨੇ ਸ਼ਮੂਲੀਅਤ ਕੀਤੀ। ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਮੈਂਬਰਾਂ ਲਈ ਵਿਸ਼ੇਸ਼ ਤੌਰ ਤੇ ਬ੍ਰੇਕਫਾਸਟ ਵਿਚ ਚਾਹ,…

Read more