Breaking News

Month: September 2024

ਮੁੱਖ ਮੰਤਰੀ ਨੇ ਹਸਪਤਾਲ ਤੋਂ ਆਉਂਦੇ ਸਾਰ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਮੀਟਿੰਗ ਕਰਕੇ ਲਿਆ ਜਾਇਜ਼ਾ

ਕਿਹਾ, ਸੂਬਾ ਸਰਕਾਰ ਵੱਲੋਂ ਝੋਨੇ ਦੀ ਨਿਰਵਿਘਨ ਖਰੀਦ ਲਈ ਪੁਖਤਾ ਪ੍ਰਬੰਧ ਚੰਡੀਗੜ੍ਹ, 29 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਸਾਉਣੀ ਦੇ ਮੰਡੀਕਰਨ ਸੀਜ਼ਨ ਦੌਰਾਨ ਝੋਨੇ ਦੀ ਫ਼ਸਲ ਖਰੀਦਣ ਲਈ ਪੂਰੀ ਤਰ੍ਹਾਂ ਤਿਆਰ ਹੈ। ਝੋਨੇ ਦੀ ਖਰੀਦ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ…

Read more

ਹਰਭਜਨ ਸਿੰਘ ਸੈਣੀ ਆਲ ਇੰਡੀਆ ਬੈਕਵਰਡ ਕਲਾਸਿਜ਼ ਫੈਡਰੇਸ਼ਨ (ਕਿਸਾਨ ਵਿੰਗ) ਦੇ ਪੰਜਾਬ ਪ੍ਰਧਾਨ ਨਿਯੁਕਤ

ਚੰਡੀਗੜ੍ਹ, 29 ਸਤੰਬਰ, ਮਨਜੀਤ ਸਿੰਘ ਚਾਨਾ : ਇਥੋਂ ਦੇ ਸੈਕਟਰ 24 ਸਥਿਤ ਸੈਣੀ ਭਵਨ ਵਿਚ ਆਲ ਇੰਡੀਆ ਬੈਕਬਡ ਕਲਾਸਿਜ਼ ਫੈਡਰੇਸ਼ਨ ਦੀ ਹੋਈ ਬੈਠਿਕ ਵਿਚ ਹਰਭਜਨ ਸਿੰਘ ਸੈਣੀ (ਅਕਬਰਪੁਰ) ਅਤੇ ਐਡਵੋਕੇਟ ਪਰਮਿੰਦਰ ਪਾਲ ਸਿੰਘ [ਜਿਲਾ ਤੇ ਸੈਸ਼ਨ ਜੱਜ (ਰ)] ਨੂੰ ਕ੍ਰਮਵਾਰ ਪੰਜਾਬ ਪ੍ਰਦੇਸ਼ ਦਾ ਕਿਸਾਨ ਵਿੰਗ ਅਤੇ ਲੀਗਲ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ। ਫੈਡਰੇਸ਼ਨ ਦੇ…

Read more