ਚੰਡੀਗੜ੍ਹ, 3 ਜੁਲਾਈ, ਪੰਜਾਬੀ ਦੁਨੀਆ ਬਿਊਰੋ : “ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ” ਫ਼ੇਮ ਗਾਇਕ ਹਰਦੀਪ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਦੀ ਆਨਰੇਰੀ ਮੈਂਬਰਸ਼ਿਪ ਦਿੱਤੀ ਗਈ। ਜਿਸ ਦੀ ਰਸਮ ਪ੍ਰੈਸ ਕਲੱਬ ਦੇ ਪ੍ਰਧਾਨ ਸ੍ਰੀ ਅਨਿਲ ਅਚਾਰੀਆ, ਸ੍ਰੀ ਅਜਾਇਬ ਸਿੰਘ ਔਜਲਾ, ਸ੍ਰੀ ਸਰਦੂਲ ਸਿੰਘ ਅਬਰਾਵਾਂ, ਸ੍ਰੀ ਤਰਲੋਚਨ ਸਿੰਘ, ਸ੍ਰੀ ਜਗਤਾਰ ਸਿੰਘ ਭੁੱਲਰ, ਸ੍ਰੀ ਰਣਜੀਤ…
ਸਿੰਗਾਪੁਰ ਮਾਸਟਰਜ਼ ਟ੍ਰੈਕ ਐਂਡ ਫੀਲਡ ਵਿੱਚ 9 ਗੋਲਡ ਮੈਡਲ ਜਿੱਤ ਕੇ ਜ਼ਿਲ੍ਹਾ ਮੋਹਾਲੀ ਅਤੇ ਭਾਰਤ ਦਾ ਕੀਤਾ ਨਾਮ ਰੌਸ਼ਨ ਮੋਹਾਲੀ, 3 ਜੁਲਾਈ, ਪੰਜਾਬੀ ਦੁਨੀਆ ਬਿਊਰੋ : ਸਿੰਗਾਪੁਰ ਮਾਸਟਰਜ਼ ਟ੍ਰੈਕ ਐਂਡ ਫੀਲਡ ਐਸੋਸੀਏਸ਼ਨ ਦੁਆਰਾ 22 ਅਤੇ 23 ਜੂਨ 2024 ਨੂੰ ਸਿੰਗਾਪੁਰ ਵਿੱਚ ਅੰਤਰਰਾਸ਼ਟਰੀ ਮਾਸਟਰਜ਼ ਚੈਂਪੀਅਨਸ਼ਿਪ ਆਯੋਜਿਤ ਕੀਤੀ ਗਈ, ਜਿਸ ਵਿੱਚ ਮੋਹਾਲੀ ਤੋਂ ਤਿੰਨ ਅਤੇ ਪੰਚਕੂਲਾ ਤੋਂ…
© 2025 Punjabidunia. All rights reserved. | Powered by WordPress | Theme by TheBootstrapThemes