ਦੁਬਈ, 27 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ : ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਸ਼ੁੱਕਰਵਾਰ ਨੂੰ ਭਾਰਤ ਦੇ ਦਿੱਗਜ ਖਿਡਾਰੀ ਯੁਵਰਾਜ ਸਿੰਘ ਨੂੰ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2024 ਦਾ ਰਾਜਦੂਤ ਘੋਸ਼ਿਤ ਕੀਤਾ ਹੈ। ਇਸ ਗਲੋਬਲ ਈਵੈਂਟ ਵਿਚ ਸਿਰਫ਼ 36 ਦਿਨ ਬਾਕੀ ਹਨ। ਯੁਵਰਾਜ ਸਿੰਘ ਨੇ 2007 ਵਿੱਚ ਪਹਿਲੇ ਟੀ-20 ਵਿਸ਼ਵ ਕੱਪ ਦੌਰਾਨ ਇੱਕ ਓਵਰ ਵਿੱਚ 36…
ਮੋਹਾਲੀ, 27 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ: ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਮਨੋਹਰ ਲਾਲ ਸਚਦੇਵਾ ਦਾ ਅੱਜ ਦੇਹਾਂਤ ਹੋ ਗਿਆ। ਮਨੋਹਰ ਲਾਲ ਆਪਣੇ ਪਿੱਛੇ ਪਤਨੀ, ਪੁੱਤਰ-ਧੀ ਛੱਡ ਗਏ ਹਨ। 83 ਸਾਲਾ ਮਨੋਹਰ ਲਾਲ ਫੇਜ਼-11, ਮੁਹਾਲੀ ਵਿਖੇ ਰਹਿੰਦੇ ਸਨ। ਦੱਸਣਯੋਗ ਹੈ ਕਿ ਮਨੋਹਰ ਲਾਲ ਮਸ਼ਹੂਰ ਵਕੀਲ ਕੇ…
© 2025 Punjabidunia. All rights reserved. | Powered by WordPress | Theme by TheBootstrapThemes