ਮੋਹਾਲੀ, 28 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ: ਰਿਆਤ ਬਾਹਰਾ ਯੂਨੀਵਰਸਿਟੀ ਦੀ ਅਫਰੀਕਨ ਸਟੂਡੈਂਟਸ ਐਸੋਸੀਏਸ਼ਨ ਵੱਲੋਂ ‘ਉਦਮੀ ਹੁਨਰ ਵਿਕਾਸ-ਅਨਲਾਕਿੰਗ ਅਫਰੀਕਾਜ਼ ਪੋਟੈਂਸ਼ੀਅਲ’ ’ਤੇ ਥ੍ਰਾਈਵ ਫਿਊਚਰ ਸਮਿਟ ਦਾ ਆਯੋਜਨ ਕੀਤਾ ਗਿਆ।ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਨੌਜਵਾਨ ਦਿਮਾਗਾਂ ਵਿੱਚ ਉੱਦਮੀ ਹੁਨਰ ਪੈਦਾ ਕਰਨ ਲਈ ਸਮੇਂ ਦੀ ਲੋੜ ਨੂੰ ਸਮਝਦੇ ਹੋਏ ਇਸ ਸੰਕਲਪ ਦੀ ਸ਼ਲਾਘਾ ਕੀਤੀ ਤਾਂ ਜੋ ਉਹ ਵਧੇਰੇ ਰੁਜ਼ਗਾਰ…
ਚੰਡੀਗੜ੍ਹ, 28 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ: ਬੀਤੀ ਸ਼ਾਮ ਪ੍ਰਾਚੀਨ ਕਲਾ ਕੇਂਦਰ ਦੇ ਐੱਮ.ਐੱਲ.ਕੌਸਰ ਆਡੀਟੋਰੀਅਮ ਵਿਖੇ ਪੰਜਾਬ ਘਰਾਣੇ ਦੇ ਦੋ ਨੌਜਵਾਨ ਕਲਾਕਾਰਾਂ ਵੱਲੋਂ ਸੋਲੋ ਤਬਲਾ ਵਾਦਨ ਦੀ ਪੇਸ਼ਕਾਰੀ ਕੀਤੀ ਗਈ। ਪੰਡਿਤ ਸੁਸ਼ੀਲ ਜੈਨ ਦੀ ਅਗਵਾਈ ਹੇਠ ਪੰਜਾਬ ਘਰਾਣੇ ਦੇ ਤਬਲਾ ਗੁਰੂ ਤੋਂ ਤਬਲਾ ਵਾਦਨ ਦੀ ਸਿਖਲਾਈ ਲੈ ਰਹੇ ਸਵਰਿਤ ਪੰਚਾਲ (ਪੁਣੇ) ਅਤੇ ਰਾਘਵ ਪ੍ਰਿਆ ਭਾਰਦਵਾਜ (ਅੰਮ੍ਰਿਤਸਰ)…
© 2025 Punjabidunia. All rights reserved. | Powered by WordPress | Theme by TheBootstrapThemes