
ਚੰਡੀਗੜ੍ਹ, 14 ਨਵੰਬਰ, ਪੰਜਾਬੀ ਦੁਨੀਆ ਬਿਊਰੋ:
ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ 12ਵੇਂ ਰਾਊਂਡ ਤੋਂ ਬਾਅਦ ਆਪਣੇ ਵਿਰੋਧੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਤੋਂ ਕਰੀਬ 10236 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ।
11ਵੇਂ ਰਾਊਂਡ ਚ 9142 ਵੋਟਾਂ ਦੇ ਫਰਕ ਨਾਲ aap ਦੇ ਹਰਮੀਤ ਸੰਧੂ ਦੀ ਲੀਡ ਬਰਕਰਾਰ
ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ 29965
ਸੁਖਵਿੰਦਰ ਕੌਰ ਅਕਾਲੀ ਦਲ 20823
ਕਰਨਵੀਰ ਸਿੰਘ ਕਾਂਗਰਸ 10475
ਮਨਦੀਪ ਸਿੰਘ ਖਾਲਸਾ ਅਕਾਲੀ ਦਲ ਵਾਰਸ ਪੰਜਾਬ 13142
ਹਰਜੀਤ ਸਿੰਘ ਸੰਧੂ ਭਾਜਪਾ 4216
10ਵੇਂ Round ਵਿਚ ‘ਆਪ’ ਦੇ ਹਰਮੀਤ ਸਿੰਘ ਸੰਧੂ 7294 ਵੋਟਾਂ ਦੇ ਫਰਕ ਨਾਲ ਹੋਰ ਹੋਏ ਅੱਗੇ
ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ 7294 ਵੋਟਾਂ ਤੋਂ ਅੱਗੇ
ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ 26892
ਸੁਖਵਿੰਦਰ ਕੌਰ ਅਕਾਲੀ ਦਲ 19598
ਕਰਨਵੀਰ ਸਿੰਘ ਕਾਂਗਰਸ 10139
ਮਨਦੀਪ ਸਿੰਘ ਖਾਲਸਾ ਅਕਾਲੀ ਦਲ ਵਾਰਸ ਪੰਜਾਬ 11793
ਹਰਜੀਤ ਸਿੰਘ ਸੰਧੂ ਭਾਜਪਾ 3659