Breaking News
Dashmesh GS Electricals Verka Smart Media Insurance Point Tav Prasad

National

UGC ਨੇ ਕਾਲਜਾਂ ‘ਚ ਪੀਜ਼ਾ, ਬਰਗਰ ‘ਤੇ ਲਗਾਈ ਪਾਬੰਦੀ

ਨਵੀਂ ਦਿੱਲੀ, 18 ਜੁਲਾਈ, ਪੰਜਾਬੀ ਦੁਨੀਆ ਬਿਊਰੋ: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਬੁੱਧਵਾਰ ਨੂੰ ਵਿਦਿਅਕ ਸੰਸਥਾਵਾਂ ਵਿੱਚ ਗੈਰ-ਸਿਹਤਮੰਦ ਭੋਜਨ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਕਾਰਨ ਹੁਣ ਪੀਜ਼ਾ, ਬਰਗਰ ਅਤੇ ਸਮੋਸੇ ਸਮੇਤ ਲਿਪ-ਸਮੈਕਿੰਗ ਜੰਕ ਫੂਡ ਹੁਣ ਕਾਲਜ ਦੀਆਂ ਕੰਟੀਨਾਂ ਵਿੱਚ ਉਪਲੱਬਧ ਨਹੀਂ ਹੋਵੇਗਾ। ਯੂਜੀਸੀ ਨੇ ਵਿਦਿਆਰਥੀਆਂ ਵਿੱਚ ਵੱਧ ਰਹੇ ਮੋਟਾਪੇ ‘ਤੇ…

Read more

ਮੁਸਲਿਮ ਲਾਅ ਬੋਰਡ ਵੱਲੋਂ ਤਲਾਕਸ਼ੁਦਾ ਔਰਤਾਂ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਮੁੱਢੋਂ ਰੱਦ

ਨਵੀਂ ਦਿੱਲੀ, 15 ਜੁਲਾਈ, ਪੰਜਾਬੀ ਦੁਨੀਆ ਬਿਊਰੋ : ਆਲ ਇੰਡੀਆ ਮੁਸਲਿਮ ਪ੍ਰਸਨਲ ਲਾਅ ਬੋਰਡ (ਏ.ਆਈ.ਐੱਮ.ਪੀ.ਐੱਲ.ਬੀ.) ਨੇ ਸੁਪਰੀਮ ਕੋਰਟ ਦੇ ਤਲਾਕਸ਼ੁਦਾ ਮੁਸਲਿਮ ਔਰਤਾਂ ਨੂੰ ਗੁਜ਼ਾਰਾ ਭੱਤਾ ਦੇਣ ਬਾਰੇ ਫੈਸਲੇ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ। ਏ.ਆਈ.ਐੱਮ.ਪੀ.ਐੱਲ.ਬੀ. ਦੀ ਵਰਕਿੰਗ ਕਮੇਟੀ ਨੇ ਸੁਪਰੀਮ ਕੋਰਟ ਵੱਲੋਂ ਦਿੱਤੇ ਇਸ ਫੈਸਲੇ ‘ਤੇ ਵਿਚਾਰ ਚਰਚਾ ਕਰਨ ਲਈ ਇਕ ਅਹਿਮ ਮੀਟਿੰਗ ਕੀਤੀ। ਮੀਟਿੰਗ…

Read more