Breaking News
Dashmesh GS Electricals Verka Smart Media Insurance Point Tav Prasad

Mohali

ਗਮਾਡਾ ਦੇ ਸਤਾਏ ਮਦਨਪੁਰ ਹਾਊਸਿੰਗ ਸੁਸਾਇਟੀ ਦੇ ਸੈਂਕੜੇ ਦੰਗਾ ਪੀੜ੍ਹਤ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ

ਕਿਹਾ, ਜੇਕਰ ਇਕ ਮਹੀਨੇ ਵਿਚ ਮੰਗਾਂ ਨਾ ਮੰਨੀਆਂ ਤਾਂ ਵੱਡੇ ਸੰਘਰਸ਼ ਤਹਿਤ ਗਮਾਡਾ ਦਫ਼ਤਰ ਦਾ ਕਰਾਂਗੇ ਘਿਰਾਓ ਸੀਐਮਓ ਦਫ਼ਤਰ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੇ ਨੇ ਗਮਾਡਾ ਅਧਿਕਾਰੀ : ਸੁਸਾਇਟੀ ਮੈਂਬਰ ਮੋਹਾਲੀ, 17 ਸਤੰਬਰ, ਪੰਜਾਬੀ ਦੁਨੀਆ ਬਿਊਰੋ :  ਬੀਤੇ 40 ਸਾਲਾਂ ਤੋਂ ਉਜਾੜੇ ਦਾ ਸੰਤਾਪ ਭੋਗ ਰਹੇ ’84 ਦੰਗਾ ਪੀੜ੍ਹਤ ਸੈਂਕੜੇ ਪਰਿਵਾਰ ਆਪਣੇ ਬਿਹਤਰ ਭਵਿੱਖ…

Read more

ਕਾਰਡੀਓਵੈਸਕੁਲਰ ਕੇਅਰ ‘ਤੇ ਤਿੰਨ ਰੋਜ਼ਾ ਗਲੋਬਲ ਕਾਨਫਰੰਸ ਅੱਜ

ਮੋਹਾਲੀ, 17 ਸਤੰਬਰ, ਪੰਜਾਬੀ ਦੁਨੀਆ ਬਿਊਰੋ: ਮੋਹਾਲੀ ਵਿੱਚ ਅੱਜ ਸ਼ੁਰੂ ਹੋ ਰਹੀ ਤਿੰਨ-ਰੋਜ਼ਾ 14ਵੀਂ ਸਲਾਨਾ ਕਾਰਡੀਓਮਰਸੀਅਨ ਗਲੋਬਲ ਕਾਨਫਰੰਸ 2024 ਵਿੱਚ ਦੇਸ਼ ਭਰ ਤੋਂ ਇਲਾਵਾ ਅਮਰੀਕਾ, ਕੈਨੇਡਾ, ਜਾਪਾਨ ਅਤੇ ਯੂਕੇ ਤੋਂ ਚੋਟੀ ਦੇ ਕਾਰਡੀਓਲੋਜਿਸਟ, ਕਾਰਡੀਓਵੈਸਕੁਲਰ ਅਤੇ ਥੌਰੇਸਿਕ ਸਰਜਨ ਅਤੇ ਡਾਕਟਰ ਭਾਗ ਲੈਣਗੇ। ਕਾਰਡੀਓਮਾਰਸੀਅਨ ਦੀ ਸਥਾਪਨਾ 2011 ਵਿੱਚ ਕਾਰਡੀਓਵੈਸਕੁਲਰ ਬਿਮਾਰੀਆਂ ਦੇ ਵਿਆਪਕ ਪ੍ਰਬੰਧਨ ਬਾਰੇ ਜਾਗਰੂਕਤਾ ਫੈਲਾਉਣ ਦੇ…

Read more