Amrit wele da mukhwakh shri Harmandar sahib amritsar sahib ji, Ang-853, 13-05-2024 ਸਲੋਕ ਮਃ ੩ ॥ ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥ ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥ ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ ॥੧॥ ਮਃ ੩ ॥ ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ…
ਚੰਡੀਗੜ੍ਹ, 12 ਮਈ, ਪੰਜਾਬੀ ਦੁਨੀਆ ਬਿਊਰੋ : ਪ੍ਰਾਚੀਨ ਕਲਾ ਕੇਂਦਰ ਵੱਲੋਂ 295ਵੀਂ ਮਾਸਿਕ ਮਿਲਣੀ ਦਾ ਆਯੋਜਨ ਕੇਂਦਰ ਦੇ ਸੈਕਟਰ 35 ਸਥਿਤ ਕੌਸਰ ਆਡੀਟੋਰੀਅਮ ਵਿੱਚ ਬੀਤੀ ਸ਼ਾਮ 6:30 ਵਜੇ ਕੀਤਾ ਗਿਆ। ਇਸ ਦੌਰਾਨ ਇਲਾਹਾਬਾਦ ਤੋਂ ਆਏ ਪੰਡਿਤ ਵਿਜੇ ਚੰਦਰ ਨੇ ਕੀ-ਬੋਰਡ (ਸਿੰਥੇਸਾਈਜ਼ਰ) ਦੀ ਪੇਸ਼ਕਾਰੀ ਪੇਸ਼ ਕੀਤੀ, ਜਿਸ ਵਿੱਚ ਉਨ੍ਹਾਂ ਨੇ ਕੀ-ਬੋਰਡ ਵਰਗੇ ਪੱਛਮੀ ਸਾਜ਼ਾਂ ਨੂੰ ਸ਼ਾਸਤਰੀ…
© 2025 Punjabidunia. All rights reserved. | Powered by WordPress | Theme by TheBootstrapThemes