ਮੋਹਾਲੀ, 28 ਜੁਲਾਈ, ਪੰਜਾਬੀ ਦੁਨੀਆ ਬਿਊਰੋ: ਲਾਇਨਜ਼ ਕਲੱਬ ਮੁਹਾਲੀ-ਦਿਸ਼ਾ ਵੱਲੋਂ ਹੋਟਲ ਟੁਲਿੱਪ, ਸੈਕਟਰ 71, ਮੋਹਾਲੀ ਵਿਖੇ ਅੰਜਲੀ ਸਿੰਘ ਅਤੇ ਗੁਰਵਿੰਦਰ ਕੌਰ ਦੀ ਟੀਮ ਨਾਲ ਮਿਲ ਕੇ ਤੀਆਂ ਦਾ ਰੰਗਾਰੰਗ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਸਾਰੀਆਂ ਮਹਿਲਾਵਾਂ ਨੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿਚ ਸਜ-ਧਜ ਕੇ ਇਸ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ ਅਤੇ ਤਿਉਹਾਰ ਦੀ ਰੌਣਕ…
ਮੋਹਾਲੀ, 28 ਜੁਲਾਈ, ਪੰਜਾਬੀ ਦੁਨੀਆ ਬਿਊਰੋ: ਹਰ ਸਾਲ ਦੀ ਤਰ੍ਹਾਂ ਮਾਤਾ ਕਲਸੀ ਇਸਤਰੀ ਵੈਲਫੇਅਰ ਅਤੇ ਸਤਿਸੰਗ ਸੋਸਾਇਟੀ ਵਲੋਂ ਸ੍ਰੀ ਗੁਰੂ ਰਵਿਦਾਸ ਭਵਨ, ਫੇਜ਼ 7, ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਹ ਤਿਉਹਾਰ ਮਹਿਲਾ ਸੰਸਕ੍ਰਿਤੀ ਅਤੇ ਰਿਸ਼ਤਿਆਂ ਦੀ ਮਿਠਾਸ ਦਾ ਪ੍ਰਤੀਕ ਹੈ, ਜਿਹੜਾ ਕਿ ਹਰ ਸਾਲ ਸਾਉਣ ਮਹੀਨੇ ਮਨਾਇਆ ਜਾਦਾ ਹੈ। ਇਹੋ ਜਿਹੇ ਤਿਉਹਾਰ ਸਾਰੀਆਂ ਮੁਟਿਆਰਾਂ…
| Powered by WordPress | Theme by TheBootstrapThemes