Your blog category
ਚੰਡੀਗੜ੍ਹ, 15 ਨਵੰਬਰ, ਪੰਜਾਬੀ ਦੁਨੀਆ ਬਿਊਰੋ: ਲੀਡਰਜ਼ ਐਂਡ ਲਿਸਨਰਸ ਵੱਲੋਂ ਪੰਚਕੂਲਾ ਦੇ ਸੈਕਟਰ 15 ਵਿਖੇ ਹਾਲਮਾਰਕ ਪਬਲਿਕ ਸਕੂਲ ਵਿੱਚ ਇੱਕ ਬਾਲ ਦਿਵਸ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਦੰਦਾਂ ਦੀ ਸਫਾਈ ਅਤੇ ਸ਼ੁਰੂਆਤੀ ਸਫਾਈ ਆਦਤਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਪਹਿਲਕਦਮੀ ਕੀਤੀ ਗਈ। ਇਹ ਸਮਾਗਮ ਲੀਡਰਜ਼ ਐਂਡ ਲਿਸਨਰਸ ਦੁਆਰਾ ਪ੍ਰੋਜੈਕਟ ਸਮਾਈਲ ਤਹਿਤ ਡਾਵਾਰ ਐਡਵਾਂਸਡ ਡੈਂਟਲ ਕਲੀਨਿਕ…
ਚੰਡੀਗੜ੍ਹ, 14 ਨਵੰਬਰ, ਪੰਜਾਬੀ ਦੁਨੀਆ ਬਿਊਰੋ: ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ 12ਵੇਂ ਰਾਊਂਡ ਤੋਂ ਬਾਅਦ ਆਪਣੇ ਵਿਰੋਧੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਤੋਂ ਕਰੀਬ 10236 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ। 11ਵੇਂ ਰਾਊਂਡ ਚ 9142 ਵੋਟਾਂ ਦੇ ਫਰਕ ਨਾਲ aap ਦੇ…
© 2025 Punjabidunia. All rights reserved. | Powered by WordPress | Theme by TheBootstrapThemes