Breaking News
Dashmesh GS Electricals Verka Smart Media Insurance Point Tav Prasad

Author: punjabidunia.com

ਤਨਜ਼ਾਨੀਆ ਦੇ ਵਿਦਿਆਰਥੀਆਂ ਨੇ RBU ਵਿਖੇ ਤਾਪੀਸ਼ਾ ਦਿਵਸ ਮਨਾਇਆ

ਮੋਹਾਲੀ, 18 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ : ਤਨਜ਼ਾਨੀਆ ਸਟੂਡੈਂਟਸ ਐਸੋਸੀਏਸ਼ਨ ਆਫ ਪੰਜਾਬ ਐਂਡ ਹਰਿਆਣਾ ਨੇ ਰਾਸ਼ਟਰਪਤੀ ਜੌਨ ਪੋਂਬੇ ਮਾਗੁਫੁਲੀ ਦੀ ਵਿਰਾਸਤ ਦਾ ਸਨਮਾਨ ਕਰਦੇ ਹੋਏ ਤਾਪੀਸ਼ਾ ਦਿਵਸ ਮਨਾਇਆ। ਇਸ ਐਸੋਸੀਏਸ਼ਨ ਦੇ ਮੈਂਬਰ  ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਆਪਣੇ ਪਿਆਰੇ 5ਵੇਂ ਰਾਸ਼ਟਰਪਤੀ, ਡਾ. ਜੌਨ ਪੋਂਬੇ ਮਾਗੁਫੁਲੀ ਦੀ ਯਾਦ ਅਤੇ ਉਨ੍ਹਾਂ ਦੀ ਮੌਤ ‘ਤੇ ਸ਼ੋਕ ਨੂੰ ਸਮਰਪਿਤ ਤਪੀਸ਼ਾ…

Read more

ਪਾਰਟ ਟਾਇਮ ਸਵੀਪਰਾਂ ਨੂੰ ਰੈਗੂਲਰ ਕਰਨਾ ਜ਼ਿਲ੍ਹਾ ਸਿੱਖਿਆ  ਦਫ਼ਤਰ ਦਾ ਇਤਿਹਾਸਕ ਕਦਮ: ਜਸਵੀਰ ਸਿੰਘ 

20-25 ਸਾਲਾਂ ਤੋਂ ਨਿਗੂਣੇ ਭੱਤੇ ਤੇ ਕਰ ਰਹੇ ਸਨ ਨੌਕਰੀ  ਮੋਹਾਲੀ, 18 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ : ਪਾਰਟ ਟਾਇਮ ਸਵੀਪਰਾਂ ਨੂੰ ਰੈਗੂਲਰ ਕਰਨਾ ਜ਼ਿਲ੍ਹਾ ਸਿੱਖਿਆ ਦਫ਼ਤਰ ਮੋਹਾਲੀ ਦਾ ਇੱਕ ਇਤਿਹਾਸਕ ਫੈਸਲਾ ਹੈ। ਇਹ ਸ਼ਬਦਾਂ ਦਾ ਪ੍ਰਗਟਾਵਾ ਮਨਿਸਟ੍ਰੀਅਲ ਸਟਾਫ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਨੇ ਕੀਤਾ ਹੈ। ਇਸ ਸਬੰਧੀ ਜਥੇਬੰਦੀ ਦੇ ਵਿੱਤ ਪ੍ਰੈਸ ਕਿਰਨ ਪ੍ਰੈਸ਼ਰ…

Read more