ਮੋਹਾਲੀ, 20 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ: ਮੋਹਾਲੀ ਵਿਖੇ ਦਿਨਾਂ ਦੇ ਆਧਾਰ ਤੇ ਲੱਗਣ ਵਾਲੀਆਂ ਕਿਸਾਨ ਅਤੇ ਰੇਹੜੀ ਫੜ੍ਹੀ ਮੰਡੀਆਂ ਤੋਂ ਸ਼ਹਿਰ ਦੇ ਵਸਨੀਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਹਨਾਂ ਵਿੱਚ ਕੀਤੇ ਜਾ ਸਕਣ ਵਾਲੇ ਸੁਧਾਰਾਂ ਉਪਰ ਜਲਦ ਹੀ ਵਿਚਾਰ ਕੀਤਾ ਜਾਵੇਗਾ। ਮੰਡੀ ਵਾਲੀ ਜਗ੍ਹਾ ਤੇ ਕੂੜਾ ਕਰਕਟ ਅਤੇ ਗੰਦਗੀ ਫੈਲਣ ਤੋਂ ਰੋਕਣ…
ਨਵੀਂ ਦਿੱਲੀ, 20 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ: ਇੱਕ ਭਾਰਤੀ ਵਿਅਕਤੀ ਦੀ ਦੁਬਈ ਜਾਣ ਵਾਲੀ ਉਡਾਣ ਜ਼ੈਂਬੀਅਨ ਹੋਲਡਿੰਗ ਸੈੱਲ ਵਿੱਚ ਅਚਾਨਕ ਰੋਕੀ ਗਈ। ਇਸ ਦੌਰਾਨ ਉਸ ਕੋਲੋਂ ਅਟੈਚੀ ਦੇ ਅੰਦਰ ਲੁਕਾਇਆ 19.32 ਕਰੋੜ ਰੁਪਏ ਦੀ ਨਕਦੀ ਅਤੇ 4.15 ਕਰੋੜ ਰੁਪਏ ਦੇ ਸ਼ੱਕੀ ਸੋਨੇ ਦਾ ਸਾਮਾਨ ਫੜਿਆ ਗਿਆ। ਇਸ 27 ਸਾਲਾ ਵਿਅਕਤੀ ਨੂੰ ਜ਼ੈਂਬੀਆ ਦੇ ਲੁਸਾਕਾ ਦੇ…
© 2025 Punjabidunia. All rights reserved. | Powered by WordPress | Theme by TheBootstrapThemes