Breaking News
Smart Media Dashmesh Insurance Point

ਹਵਾਈ ਅੱਡੇ ਨੂੰ ਮਿਲੀ ਬੰਬ ਦੀ ਧਮਕੀ, ਲੋਕਾਂ ਨੂੰ ਬਾਹਰ ਕੱਢਿਆ


ਕੋਚੀ, 28 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :

ਕੇਰਲ ਦੇ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੋਮਵਾਰ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਹਵਾਈ ਅੱਡੇ ਉਤੇ ਮੌਜੂਦ ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਦੋਂ ਕਿ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਦਫਤਰ ਅਤੇ ਸਰਕਾਰੀ ਰਿਹਾਇਸ਼ ‘ਤੇ ਵੀ ਇਸੇ ਤਰ੍ਹਾਂ ਦੀ ਹੀ ਧਮਕੀ ਮਿਲੀ।

ਬੰਬ ਦੀ ਧਮਕੀ ਕਾਰਨ ਹਵਾਈ ਅੱਡੇ ਨੂੰ ਖਾਲੀ ਕਰਵਾਉਣਾ ਪਿਆ ਜਦੋਂਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੇ ਹਵਾਈ ਅੱਡੇ ‘ਤੇ ਤੋੜ-ਫੋੜ ਵਿਰੋਧੀ ਜਾਂਚ ਕੀਤੀ। ਅੱਜ ਸਵੇਰੇ 9:06 ਵਜੇ ਬੰਬ ਦੀ ਧਮਕੀ ਦੀ ਕੀਤੀ ਜਾਂਚ ਨੂੰ ਗੈਰ-ਵਿਸ਼ੇਸ਼ ਪਾਇਆ ਗਿਆ।

Leave a Reply

Your email address will not be published. Required fields are marked *