Breaking News
Dashmesh GS Electricals Verka Smart Media Insurance Point Tav Prasad

ਏਅਰਟੈੱਲ ਵੱਲੋਂ ਮੋਬਾਈਲ ਦਰਾਂ ‘ਚ ਵਾਧੇ ਦਾ ਐਲਾਨ

ਨਵੀਂ ਦਿੱਲੀ, 28 ਜੂਨ, ਬੋਲੇ ਪੰਜਾਬ ਬਿਊਰੋ :

ਦੇਸ਼ ਦੀ ਦੂਜੀ ਸਭ ਤੋਂ ਵੱਡੀ ਮੋਬਾਈਲ ਕੰਪਨੀ ਭਾਰਤੀ ਏਅਰਟੈੱਲ ਨੇ ਅੱਜ ਮੋਬਾਈਲ ਰੀਚਾਰਜ ਦਰਾਂ ਵਿੱਚ 10-21 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ। ਇਸ ਤੋਂ ਇਕ ਦਿਨ ਪਹਿਲਾਂ ਉਸ ਦੀ ਰਿਲਾਇੰਸ ਜੀਓ ਨੇ ਵੀ ਮੋਬਾਈਲ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ ਸੀ। ਇਹ ਕਦਮ ਅਹਿਮ ਹੈ, ਕਿਉਂਕਿ ਢਾਈ ਸਾਲ ਵਿੱਚ ਟੈਲੀਕਾਮ ਉਦਯੋਗ ਨੇ ਪਹਿਲੀ ਵਾਰ ਦਰਾਂ ਵਿੱਚ ਵੱਡਾ ਵਾਧਾ ਕੀਤਾ ਹੈ।

ਏਅਰਟੈੱਲ ਨੇ ਇਕ ਬਿਆਨ ਵਿੱਚ ਕਿਹਾ ਕਿ ਵੱਖ-ਵੱਖ ਯੋਜਨਾਵਾਂ ਦੀਆਂ ਦਰਾਂ ’ਚ ਇਹ ਵਾਧਾ 10-21 ਪ੍ਰਤੀਸ਼ਤ ਵਿਚਾਲੇ ਹੈ। ਮੋਬਾਈਲ ਸੇਵਾਵਾਂ ਦੀਆਂ ਦਰਾਂ ਵਿੱਚ ਵਾਧਾ 3 ਜੁਲਾਈ ਤੋਂ ਲਾਗੂ ਹੋਵੇਗਾ।

Leave a Reply

Your email address will not be published. Required fields are marked *