Breaking News
Smart Media Dashmesh Insurance Point

ਪੰਜਾਬ ‘ਚ ਈਦ ਦੀ ਛੁੱਟੀ ਸਬੰਧੀ ਸੋਧ, ਅਧਿਸੂਚਨਾ ਜਾਰੀ

ਚੰਡੀਗੜ੍ਹ 25 ਮਈ ਪੰਜਾਬੀ ਦੁਨੀਆ ਬਿਊਰੋ

ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਈਦ ਦੀ ਛੁੱਟੀ ਸਬੰਧੀ ਸੋਧ ਕਰਦਿਆਂ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਈਦ-ਉੱਲ-ਜੂਹਾ (ਬਕਰੀਦ) ਦੇ ਸਬੰਧ ਵਿੱਚ ਮਿਤੀ 27.05.2026 (ਬੁੱਧਵਾਰ) ਦੀ ਛੁੱਟੀ ਥਾਂ ਤੇ ਮਿਤੀ 28.05.2026 (ਵੀਰਵਾਰ) ਦੀ ਗਜ਼ਟਿਡ ਛੁੱਟੀ ਸਮੇਤ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਦੀ ਧਾਰਾ 25 ਦੀ ਵਿਆਖਿਆ ਅਧੀਨ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਹੇਠ ਜਾਰੀ ਕੀਤੀ ਆਧਿਸੂਚਨਾ ਮੁਤਾਬਕ ਹੈ।

Leave a Reply

Your email address will not be published. Required fields are marked *