ਮੋਹਾਲੀ, 1 ਨਵੰਬਰ, ਪੰਜਾਬੀ ਦੁਨੀਆ ਬਿਊਰੋ : ਅੱਜ ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ 13ਵੇਂ ਖੇਡ ਸਮਾਗਮ ਦਾ ਆਗਾਜ਼ ਸ਼੍ਰ ਅਵਤਾਰ ਸਿੰਘ ਸੋਹਲ ਸਾਬਕਾ ਕਪਤਾਨ ਕੀਨੀਆ ਹਾਕੀ ਟੀਮ ਵਲੋਂ ਐਲ.ਏ.ਐਫ. ਸੈਂਟਰ, ਸੈਕਟਰ -68, ਮੋਹਾਲੀ ਵਿਖੇ ਝੰਡਾ ਲਹਿਰਾ ਕੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਮੈਂਬਰਾਂ ਵਿਚ ਖੇਡਾਂ ਪ੍ਰਤੀ ਉਤਸ਼ਾਹ ਨੂੰ ਦੇਖਦਿਆ…
© 2025 Punjabidunia. All rights reserved. | Powered by WordPress | Theme by TheBootstrapThemes