Breaking News
Dashmesh GS Electricals Verka Smart Media Insurance Point Tav Prasad

ICC Women T-20 WC : ਹਰਮਨਪ੍ਰੀਤ ਕੌਰ 15 ਮੈਂਬਰੀ ਭਾਰਤੀ ਟੀਮ ਦੀ ਕਰੇਗੀ ਅਗਵਾਈ

ਨਵੀਂ ਦਿੱਲੀ, 27 ਅਗਸਤ, ਪੰਜਾਬੀ ਦੁਨੀਆ ਬਿਊਰੋ :

ਵਿਸ਼ਵ ਕੱਪ ਟੂਰਨਾਮੈਂਟ ਦਾ 9ਵਾਂ ਐਡੀਸ਼ਨ 3 ਤੋਂ 20 ਅਕਤੂਬਰ ਤੱਕ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੋ ਸ਼ਹਿਰਾਂ ਦੁਬਈ ਅਤੇ ਸ਼ਾਰਜਾਹ ਵਿੱਚ ਖੇਡਿਆ ਜਾਵੇਗਾ। ਭਾਰਤ ਸਮੇਤ ਆਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਸ਼੍ਰੀਲੰਕਾ ਗਰੁੱਪ-ਏ ਵਿੱਚ ਹਨ।

ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਇਸ ਤਰ੍ਹਾਂ ਹੈ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਵਾਇਸ ਕਪਤਾਨ), ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਜੇਮੀਮਾ ਰੌਡਰਿਗਜ਼, ਰਿਚਾ ਘੋਸ਼ (wk), ਯਸਤਿਕਾ ਭਾਟੀਆ (wk)*, ਪੂਜਾ ਵਸਤਰਕਾਰ, ਅਰੁੰਧਤੀ ਰੈੱਡੀ, ਰੇਣੁਕਾ ਸਿੰਘ ਠਾਕੁਰ, ਦਿਆਲਨ ਹੇਮਲਤਾ, ਆਸ਼ਾ ਸੋਭਨਾ, ਰਾਧਾ ਯਾਦਵ, ਸ਼੍ਰੇਅੰਕਾ ਪਾਟਿਲ*, ਸਜਨਾ ਸਜੀਵਨ ਜਦਕਿ ਟ੍ਰੈਵਲਿੰਗ ਰਿਜ਼ਰਵ: ਉਮਾ ਚੇਤਰੀ (wk), ਤਨੂਜਾ , ਸਾਇਮਾ ਠਾਕੋਰ ਹੋਣਗੇ।

Leave a Reply

Your email address will not be published. Required fields are marked *