Breaking News
Dashmesh GS Electricals Verka Smart Media Insurance Point Tav Prasad

ਦੁਬਈ ਏਅਰ ਸ਼ੋਅ ਦੌਰਾਨ Tejas ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਦੁਬਈ, 21 ਨਵੰਬਰ, ਪੰਜਾਬ ਦੁਨੀਆ ਬਿਊਰੋ:

ਦੁਬਈ ਏਅਰ ਸ਼ੋਅ 2025 ਦੌਰਾਨ ਸ਼ੁੱਕਰਵਾਰ ਨੂੰ ਉਡਾਣ ਪ੍ਰਦਰਸ਼ਨ ਦੌਰਾਨ ਭਾਰਤੀ ਹਵਾਈ ਸੈਨਾ ਦਾ ਤੇਜਸ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਪਾਇਲਟ ਦੀ ਮੌਤ ਹੋ ਗਈ।

ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਦੁਪਹਿਰ ਲਗਭਗ 2.15 ਵਜੇ ਅਲ ਮਖਤੂਮ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਾਪਰਿਆ, ਜੋ ਕਿ ਏਅਰਸ਼ੋ ਦਾ ਸਥਾਨ ਹੈ।

Leave a Reply

Your email address will not be published. Required fields are marked *